ਜਗਰਾਉਂ (15 ਮਈ, 2015): ਇੱਥੋਂ ਨੇੜਲੇ ਪਿੰਡ ਕੰਨੀਆ ਹੁਸੈਨੀ ਵਿੱਚ 10 ਏਕੜ ਜ਼ਮੀਨ ਦਾ ਕਬਜ਼ਾ ਦਿਵਾੳੁਣ ਵੇਲੇ ਅੱਜ ਪਿੰਡ ਵਾਸੀਆਂ ਅਤੇ ਪੁਲੀਸ ਵਿਚਕਾਰ ਖ਼ੂਨੀ ਟਕਰਾਅ ਹੋ ਗਿਅਆ। ਇਸ ਟਕਰਾਅ ਵਿੱਚ ਪੁਲੀਸ ਦੀਆਂ ਗੱਡੀਆਂ ਤੋਂ ਇਲਾਵਾ ਕਈ ਸਰਕਾਰੀ ਵਾਹਨ ਨੁਕਸਾaਨੇ ਗਏ, ਜਦੋਂ ਕਿ ਇੱਕ ਐਸਐਚਓ ਸਮੇਤ ਡੇਢ ਦਰਜਨ ਪੁਲੀਸ ਮੁਲਾਜ਼ਮ ਤੇ ਕੲੀ ਪਿੰਡ ਵਾਸੀ ਜ਼ਖ਼ਮੀ ਹੋ […]