Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਡੇ ਬਾਰੇ

ਸਿੱਖ ਸਿਆਸਤ ਨੈਟਵਰਕ ਵੱਲੋਂ ਪਹਿਲੀ ਬਹੁਭਾਂਤੀ ਵੈਬਸਾਈਟ ‘ਸਿੱਖ ਸਿਆਸਤ ਡਾਟ ਕਾਮ’ ਸੰਨ 2006 ਈਸਵੀ ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਰਾਹੀਂ ਪੰਜਾਬ ਵਿੱਚ ਹੋਣ ਵਾਲੇ ਪੰਥਕ ਇਕੱਠਾਂ, ਸਿਆਸੀ ਅਤੇ ਧਾਰਮਿਕ ਸਮਾਗਮਾਂ, ਪੰਥਕ ਮਸਲਿਆਂ ਉੱਤੇ ਹੋਣ ਵਾਲੀਆਂ ਅਖਬਾਰੀ ਮਿਲਣੀਆਂ ਆਦਿ ਦੇ ਵੀਡੀਓ ਦੇਸ਼-ਵਿਦੇਸ਼ ਵਿੱਚ ਬੈਠੇ ਪੰਥਕ ਹਿਤੈਸ਼ੀਆਂ ਤੱਕ ਪਹੁੰਚਾਏ ਜਾਂਦੇ ਹਨ। ਵੈਬਸਾਈਟ ਦੀ ਵਧਦੀ ਵਰਤੋਂ ਅਤੇ ਪਾਠਕਾਂ ਦੇ ਸੁਝਾਵਾਂ ਅਨੁਸਾਰ ਅਸੀਂ ਸਿੱਖ ਸਿਆਸਤ ਦੇ ਸਰੋਤਾਂ ਤੋਂ ਬਿਹਤਰ ਖਬਰਾਂ, ਸਹੀ ਵੇਰਵਿਆਂ ਸਹਿਤ ਤੇ ਵਕਤ ਸਿਰ ਪਾਠਕਾਂ ਤੱਕ ਪਹੁੰਚਾਉਣ ਲਈ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬ-ਸਾਈਟ ‘ਸਿੱਖ ਸਿਆਸਤ ਡਾਟ ਨੈਟ’ ਸਤੰਬਰ 2009 ਈ. ਵਿੱਚ ਸ਼ੁਰੂ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ ਪੰਜਾਬੀ ਵਿੱਚ ਖਬਰਾਂ ਲਈ ਵੱਖਰੀ ਵੈਬ-ਸਾਈਟ ਜਲਦ ਸ਼ੁਰੂ ਕੀਤੀ ਜਾਵੇਗੀ। ਇਸੇ ਤਹਿਤ ਸਿੱਖ ਸਿਆਸਤ ਨੈਟਵਰਕ ਵੱਲੋਂ ਪੰਜਾਬੀ ਖਬਰਾਂ ਦੀ ਵੈਬਸਾਈਟ ਨਵੰਬਰ 2009 ਈ. ਵਿੱਚ ਸ਼ੁਰੂ ਕਤੀ ਗਈ ਹੈ। ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਤੁਹਾਡੀ ਰੁਚੀ ਮੁਤਾਬਿਕ ਖਬਰਾਂ ਬੇਹਤਰ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਸਕੀਏ। ਸਾਨੂੰ ਤੁਹਾਡੀਆਂ ਰਾਵਾਂ ਅਤੇ ਸੁਝਾਵਾਂ ਦੀ ਉਡੀਕ ਰਹੇਗੀ।

ਅਦਾਰਾ ਸਿੱਖ ਸਿਆਸਤ ਬਾਰੇ:

ਸਿੱਖ ਸਿਆਸਤ ਵੱਲੋਂ ਪਹਿਲਾ ਬਹੁਭਾਂਤੀ ਬਿਜਾਲ-ਮੰਚ (ਮਲਟੀਮੀਡੀਆ ਵੈਬਸਾਈਟ) ‘ਸਿੱਖ ਸਿਆਸਤ ਡਾਟ ਕਾਮ’ ਸੰਨ 2006 ਈ. ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਰਾਹੀਂ ਪੰਜਾਬ ਵਿੱਚ ਹੋਣ ਵਾਲੇ ਪੰਥਕ ਇਕੱਠਾਂ, ਸਿਆਸੀ ਅਤੇ ਧਾਰਮਿਕ ਸਮਾਗਮਾਂ, ਪੰਥਕ ਮਸਲਿਆਂ ਉੱਤੇ ਹੋਣ ਵਾਲੀਆਂ ਪੱਤਰਕਾਰ ਮਿਲਣੀਆਂ ਆਦਿ ਦੀਆਂ ਵਿਖਤਾਂ (ਵੀਡੀਓ) ਦੇਸ਼-ਵਿਦੇਸ਼ ਵਿੱਚ ਬੈਠੇ ਪੰਥਕ ਹਿਤੈਸ਼ੀਆਂ ਤੱਕ ਪਹੁੰਚਾਏ ਜਾਂਦੇ ਹਨ। 

ਇਸ ਮੰਚ ਦੀ ਵਧਦੀ ਵਰਤੋਂ ਅਤੇ ਪਾਠਕਾਂ ਦੇ ਸੁਝਾਵਾਂ ਅਨੁਸਾਰ ਅਸੀਂ ਸਿੱਖ ਸਿਆਸਤ ਦੇ ਸਰੋਤਾਂ ਤੋਂ ਬਿਹਤਰ ਖਬਰਾਂ, ਸਹੀ ਵੇਰਵਿਆਂ ਸਹਿਤ ਤੇ ਵਕਤ ਸਿਰ ਪਾਠਕਾਂ ਤੱਕ ਪਹੁੰਚਾਉਣ ਲਈ ਅੰਗਰੇਜ਼ੀ ਵਿੱਚ ਖਬਰਾਂ ਲਈ ਬਿਜਾਲ-ਮੰਚ (ਵੈਬਸਾਈਟ) ‘ਸਿੱਖ ਸਿਆਸਤ ਡਾਟ ਨੈਟ’ ਸਤੰਬਰ 2009 ਈ. ਵਿੱਚ ਸ਼ੁਰੂ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ ਪੰਜਾਬੀ ਵਿੱਚ ਖਬਰਾਂ ਲਈ ਵੱਖਰੇ ਬਿਜਾਲ-ਮੰਚ ਦੀ ਜਲਦ ਹੀ ਸ਼ੁਰੂਆਤ ਕੀਤੀ ਜਾਵੇਗੀ। 

ਇਸੇ ਤਹਿਤ ਸਿੱਖ ਸਿਆਸਤ ਨੈਟਵਰਕ ਵੱਲੋਂ ਪੰਜਾਬੀ ਖਬਰਾਂ ਲਈ ਬਿਜਾਲ ਮੰਚ (ਸਿੱਖ ਸਿਆਸਤ ਡਾਟ ਇਨਫੋ) ਦੀ ਨਵੰਬਰ 2009 ਈ. ਵਿੱਚ ਸ਼ੁਰੂ ਕਤੀ ਗਈ ਹੈ। 

ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਤੁਹਾਡੀ ਰੁਚੀ ਮੁਤਾਬਿਕ ਖਬਰਾਂ ਬੇਹਤਰ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਸਕੀਏ। 

ਨਵੀਂ ਤਕਨੀਕ ਦੇ ਉਭਾਰ ਨਾਲ ਅਦਾਰਾ ਸਿੱਖ ਸਿਆਸਤ ਵੱਲੋਂ ਸਾਲ 2018 ਵਿਚ ਪਹਿਲਾਂ ਐਨਡਰਾਇਡ ਅਤੇ ਫਿਰ ਐਪਲ ਵਾਸਤੇ ਜੁਗਤ (ਐਪ) ਜਾਰੀ ਕੀਤੀ ਗਈ। ਇਸ ਜੁਗਤ (ਐਪ) ਰਾਹੀਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਰੋਜਾਨਾ ਖਬਰਾਂ, ਲੇਖ, ਵਿਸ਼ਲੇਸ਼ਣ, ਵਖਿਆਨ, ਤਕਰੀਰਾਂ, ਬੋਲਦੇ ਲੇਖ ਅਤੇ ਬੋਲਦੀਆਂ ਕਿਤਾਬਾਂ ਇਕੋ ਥਾਂ ਵੇਖੀਆ ਪੜ੍ਹੀਆਂ/ਵੇਖੀਆਂ/ਸੁਣੀਆਂ ਜਾ ਸਕਦੀਆਂ ਹਨ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: