ਬਹੁਤ ਸਾਰੇ ਵਿਦਵਾਨ ਪੱਛਮੀ ਏਸ਼ੀਆ ਦੇ ਕਲੇਸ਼ ਨੂੰ ਸੱਭਿਅਤਾਵਾਂ ਦਾ ਭੇੜ ਦੱਸਦੇ ਹਨ। ਪੱਛਮੀ ਏਸ਼ੀਆ ਦਾ ਕਲੇਸ਼ ਵਿੱਚ ਇੱਕ ਪਾਸੇ ਸੱਭਿਅਤਾ ਦੂਸਰੇ ਪਾਸੇ ਪੂੰਜੀਵਾਦ ਅਤੇ ਪਦਾਰਥਵਾਦ ਖੜਾ ਨਜ਼ਰ ਆਉਂਦਾ ਹੈ। ਪੱਛਮੀ ਏਸ਼ੀਆ ਵਿੱਚ ਅਮਰੀਕਾ ਇਜਰਾਇਲ ਅਤੇ ਮੁਸਲਿਮ ਮੁਲਕਾਂ ਦੇ ਹਿੱਤਾਂ ਨੂੰ ਜਾਨਣ ਲਈ ਅਦਾਰਾ ਸਿੱਖ ਸਿਆਸਤ ਵੱਲੋਂ ਪੱਤਰਕਾਰ ਹਮੀਰ ਸਿੰਘ ਜੀ ਨਾਲ ਇੱਕ ਖਾਸ ਗੱਲਬਾਤ ਕੀਤੀ ਗਈ ਹੈ। ਇਹ ਅਹਿਮ ਗੱਲਬਾਤ ਆਪ ਸੁਣੋਂ ਅਤੇ ਹੋਰਨਾਂ ਨਾਲ ਸਾਂਝੀ ਕਰੋ ।