ਕੈਲਗਰੀ (6 ਮੲੀ, 2015): ਭਾਰਤ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਆਉਣ ‘ਤੇ ਇੱਕਦਮ ਭਾਰਤ ਵਿੱਚ ਤਾਨਾਸ਼ਾਹ ਹਿੰਦੂ ਕੁਲੀਨਤੰਤਰ ਖੁਲਕੇ ਸਾਹਮਣੇ ਆਇਆ ਹੈ।ਭਾਰਤ ਵਿੱਚ ਹਿੰਦਤਵ ਦੇ ਵਰਤ ਰਹੇ ਵਰਤਾਰੇ ਸਬੰਧੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਇੰਕਾ ਸੀਨੀਅਰ ਸੁਸਾਇਟੀ ਵਿੱਚ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ੳੁਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੀ ਪ੍ਰਧਾਨਗੀ ਸੋਹਨ ਮਾਨ, ਬਿੱਕਰ […]