Skip to content
Follow Sikh Siyasat News at
Subscribe to our
RSS feed
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Search
Search
ਮੁੱਖ ਪੰਨਾ
ਸਾਡੇ ਬਾਰੇ
ਸਾਡਾ ਸੰਪਰਕ
ਸਾਡੇ ਬਾਰੇ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
November 9, 2014
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਸਿੱਖਾਂ ਨੂੰ ਜਾਗਰੂਕ ਕਰਨ ਲਈ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ‘ਸਿੱਖ ਯੂਥ ਫਰੰਟ’ਨੇ ਕੱਢਿਆ ਗੁਲਾਮੀ ਚੇਤਨਾ ਮਾਰਚ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਚੀਫ ਖਾਲਸਾ ਦੀਵਾਨ ਆਰ. ਐੱਸ. ਐਸ ਦੇ ਵਿੰਗ ਅਖਿਲ ਵਿਦਿਆਰਥੀ ਪ੍ਰੀਸ਼ਦ ਨੂੰ ਆਪਣੇ ਸਕੂਲਾਂ ਨੂੰ ਵਰਤਣ ਦੀ ਇਜ਼ਾਜਤ ਨਾ ਦੇਵੇ: ਸਿੱਖ ਜੱਥੇਬੰਦੀਆਂ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਸਿੱਖ ਸੰਸਥਾਵਾਂ ਦੇ ਭਗਵੇਕਰਨ ਦੇ ਸੰਕੇਤ? ਚੀਫ ਦੀਵਾਨ ਨੇ ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਨੂੰ ਕਾਨਫਰੰਸ ਕਰਨ ਦੀ ਸਹਿਮਤੀ ਦਿੱਤੀ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸਕ ਵਾਕਿਆ ਹੁਣ ਫਿਲਮੀ ਪਰਦੇ ‘ਤੇ ਵਖਾਇਆ ਜਾਵੇਗਾ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਭਾਈ ਗੋਪੀ ਤੇ ਪੁਲਿਸ ਅੰਨ੍ਹਾ ਤਸ਼ੱਦਦ ਢਾਹ ਰਹੀ ਹੈ: ਡੱਲੇਵਾਲ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਅਜੋਕੀ ਸਿੱਖ ਰਾਜਨੀਤੀ ਵਿਚ ਆਈ ਖੜੋਤ ਬਾਰੇ ਕਰਵਾਈ ਵਿਚਾਰ-ਚਰਚਾ ਦੀ ਦੂਜੀ ਕੜੀ ਬਾਰੇ ਵਿਸ਼ੇਸ਼ ਰਿਪੋਰਟ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਹਰਲੀਨ ਕੌਰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚੋਂ ਸਰਬੋਤਮ ਬਾਸਕਟਬਾਲ ਖਿਡਾਰਨ ਐਲਾਨ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਦਸਤਾਰ ਮਾਮਲੇ: ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲੇ ਸਿੱਖ ਨੂੰ ਜੱਜ ਨੇ ਜੁਰਮਾਨੇ ਤੋਂ ਦਿੱਤੀ ਛੋਟ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਸਿੱਖਾਂ ਦੇ ਅੰਤਮ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਣ ‘ਤੇ ਬਨਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ
ਨਵੰਬਰ 9, 2014
ਸਿੱਖ ਸਿਆਸਤ ਬਿਊਰੋ
ਤਾਮਿਲ ਨਾਗਰਿਕਾਂ ਦੇ ਕਤਲੇਆਮ ਵਿਰੁੱਧ ਜਾਂਚ ਲਈ ਕੌਮਾਂਤਰੀ ਕਮਿਸ਼ਨ ਦੀ ਤਰਜ਼ ’ਤੇ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਵਾਪਰੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਕਾਇਮ ਕੀਤਾ ਜਾਵੇ
November 9, 2014
ਸਿੱਖਾਂ ਨੂੰ ਜਾਗਰੂਕ ਕਰਨ ਲਈ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ‘ਸਿੱਖ ਯੂਥ ਫਰੰਟ’ਨੇ ਕੱਢਿਆ ਗੁਲਾਮੀ ਚੇਤਨਾ ਮਾਰਚ
ਸਿੱਖ ਨਸਲਕੁਸ਼ੀ ਦੇ ਚਾਰ ਦਹਾਕਿਆਂ ਬਾਅਦ ਵੀ ਇਨਸਾਫ ਨਾ ਮਿਲਣ ਨੂੰ ਲੈਕੇ ਨਵ ਗਠਿਤ ਸਿੱਖ ਸੰਸਥਾ ‘ਸਿੱਖ ਯੂਥ ਫਰੰਟ’ਨੇ ਹਮ ਖਿਆਲੀ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਇਥੇ ਗੁਲਾਮੀ ਚੇਤਨਾ ਮਾਰਚ ਦਾ ਅਯੋਜਨ ਕੀਤਾ।
09/11/2014
ਚੀਫ ਖਾਲਸਾ ਦੀਵਾਨ ਆਰ. ਐੱਸ. ਐਸ ਦੇ ਵਿੰਗ ਅਖਿਲ ਵਿਦਿਆਰਥੀ ਪ੍ਰੀਸ਼ਦ ਨੂੰ ਆਪਣੇ ਸਕੂਲਾਂ ਨੂੰ ਵਰਤਣ ਦੀ ਇਜ਼ਾਜਤ ਨਾ ਦੇਵੇ: ਸਿੱਖ ਜੱਥੇਬੰਦੀਆਂ
ਸਿੱਖਾਂ ਦੀ ਪੰਥਕ ਪ੍ਰੰਪਰਾਵਾਂ ਤੇ ਪਹਿਰਾ ਦੇਣ ਵਾਲੀ ਅਤੇ ਵਕਾਰੀ ਸੰਸਥਾ ਵੱਲੋਂ ਸਿੱਖ ਵਿਰੋਧੀ ਸੰਸਥਾ ਆਰ .ਐਸ.ਐਸ ਨਾਲ ਸਬੰਧਿਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅੰਮ੍ਰਿਤਸਰ ਵਿੱਚ ਹੋ ਰਹੇ ਤਿੰਨ ਦਿਨਾਂ ਕੌਮੀ ਇਜਲਾਸ ਨੂੰ ਕਾਮਯਾਬ ਕਰਨ ਲਈ ਪ੍ਰੀਸ਼ਦ ਦੇ ਡੈਲੀਗੇਟਾਂ ਦੀ ਸੇਵਾ ਸੰਭਾਲ ਲਈ ਵੱਖ ਵੱਖ ਸਕੂਲਾਂ ਵਿੱਚ ਸ਼ਿਵਰ ਲਗਾਉਣ ਲਈ ਦਿੱਤੀ ਗਈ ਇਜਾਜਤ ਦਾ ਵਿਰੋਧ ਕਰਦਿਆ, ਵੱਖ ਵੱਖ ਪੰਥਕ ਸ਼ਖਸ਼ੀਅਤਾਂ ਨੇ ਚੀਫ ਖਾਲਸਾ ਦੀਵਾਨ ਵੱਲੋ ਲਏ ਗਏ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
09/11/2014
ਸਿੱਖ ਸੰਸਥਾਵਾਂ ਦੇ ਭਗਵੇਕਰਨ ਦੇ ਸੰਕੇਤ? ਚੀਫ ਦੀਵਾਨ ਨੇ ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਨੂੰ ਕਾਨਫਰੰਸ ਕਰਨ ਦੀ ਸਹਿਮਤੀ ਦਿੱਤੀ
ਕੱਟੜ ਹਿੰਦੂਤਵੀ ਸੰਗਠਨ ਆਰ. ਐੱਸ. ਐੱਸ. ਦੀ ਹਮਾਇਤ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਦੀ ਕੇਂਦਰੀ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਵੱਸ ਰਹੀਆਂ ਗੈਰ ਹਿੰਦੂ ਕੌਮਾਂ, ਵੱਖਰੇ ਸਭਿਆਚਾਰਾਂ, ਵੱਖਰੀਆਂ ਭਾਸ਼ਾਵਾਂ ਨੂੰ ਭਗਵਾਵਾਦ ਦੀ ਰੰਗਤ ਵਿੱਚ ਰੰਗਣ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ।
09/11/2014
ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸਕ ਵਾਕਿਆ ਹੁਣ ਫਿਲਮੀ ਪਰਦੇ ‘ਤੇ ਵਖਾਇਆ ਜਾਵੇਗਾ
ਸਿੱਖ ਇਹਿਾਸ ਨੂੰ ਕਿਤਾਬਾਂ ਅਤੇ ਗ੍ਰੰਥਾਂ ਵਿੱਚੋਂ ਕੱਢਕੇ ਫਿਲਮੀ ਪਰਦੇ 'ਤੇ ਲਿਆਉਣ ਦੇ ਉਦਮ ਸ਼ੁਰੂ ਹੋ ਗਏ ਹਨ। ਪਿੱਛਲੇ ਕੁਝ ਸਮੇਂ ਵਿੱਚ ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੇ ਸਿੱਖ ਇਤਿਹਾਸ ਦੀਆਂ ਕੂਝ ਸ਼ਾਨਾਂਮੱਤੇ ਹਿੱਸੇ ਨੂੰ ਪਰਦੇ 'ਤੇ ਲਿਆਦਾ ਗਿਆ ਹੈ।ਪਰ ਹੁਣ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ 1921 ਵਿਚ ਹੋਏ ਸਾਕਾ ਨਨਕਾਣਾ ਸਾਹਿਬ ਤੇ ਬਹੁਤ ਜਲਦ ਇਕ ਅੰਤਰਰਾਸ਼ਟਰੀ ਪੱਧਰ ਦੀ ਫਿਲਮ ਬਣਨ ਜਾ ਰਹੀ ਹੈ, ਜਿਸ ਦਾ ਨਿਰਮਾਣ ਸੁਖਬੀਰ ਸੰਧਰ ਫਿਲਮਸ ਕਰੇਗੀ।
09/11/2014
ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਭਾਈ ਗੋਪੀ ਤੇ ਪੁਲਿਸ ਅੰਨ੍ਹਾ ਤਸ਼ੱਦਦ ਢਾਹ ਰਹੀ ਹੈ: ਡੱਲੇਵਾਲ
ਇੰਗਲ਼ੈਂਡ ਦੀ ਜੱਥੇਬੰਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਪ੍ਰੈਸ ਨੂੰ ਭੇਜੇ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ ਪਿੱਛਲੇ ਦਿਨੀ ਥਾਈਲੈਡ ਤੋਂ ਭਾਰਤ ਭੇਜੇ ਗਏ ਭਾਈ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਭਾਈ ਗ੍ਰੁਪਰੀਤ ਸਿੰਘ ਗੋਪੀ 'ਤੇ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਢਾਹਿਆ ਜਾ ਰਿਹਾ ਹੈ ।
09/11/2014
ਅਜੋਕੀ ਸਿੱਖ ਰਾਜਨੀਤੀ ਵਿਚ ਆਈ ਖੜੋਤ ਬਾਰੇ ਕਰਵਾਈ ਵਿਚਾਰ-ਚਰਚਾ ਦੀ ਦੂਜੀ ਕੜੀ ਬਾਰੇ ਵਿਸ਼ੇਸ਼ ਰਿਪੋਰਟ
ਬੀਤੀ ਕੜੀ ਦੀ ਗੱਲਬਾਤ ਬਾਰੇ ਪਾਠਕਾਂ ਵਲੋਂ ਇਕ ਇਹ ਪ੍ਰਭਾਵ ਬਣਿਆ ਸੀ ਕਿ ਸ੍ਰ. ਅਜਮੇਰ ਸਿੰਘ ਵਲੋਂ ਉਠਾਏ ਨੁਕਤੇ ਤਾਂ ਸਹੀ ਹਨ ਪਰ ਸ਼ਾਇਦ ਇਹ ਗੱਲ ਇੰਨੀ ਜ਼ਿਆਦਾ ਸਿਧਾਂਤਕ ਤੇ ਆਦਰਸ਼ਕ ਹੈ ਕਿ ਇਸ ਨੂੰ ਅਮਲ ਵਿਚ ਨਹੀਂ ਢਾਲਿਆ ਜਾ ਸਕਦਾ। ਗੱਲ ਬਾਤ ਦੀ ਦੂਜੀ ਕੜੀ ਦੀ ਸ਼ੁਰੂਆਤ ਕਰਦਿਆਂ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸ੍ਰ. ਅਜਮੇਰ ਸਿੰਘ ਨੂੰ ਜਦੋਂ ਇਸ ਬਾਰੇ ਪੁੱਛਿਆ ਕਿ ਕਿਸੇ ਵੀ ਸਿਧਾਂਤ ਨੂੰ ਇੰਨ-ਬਿੰਨ ਤਾਂ ਵਿਹਾਰ ਵਿਚ ਨਹੀਂ ਲਿਆਂਦਾ ਜਾ ਸਕਦਾ ਤਾਂ ਉਨ੍ਹਾਂ ਕਿਹਾ ਕਿ ਇੰਨ ਬਿੰਨ ਨਾ ਸਹੀਂ ਪਰ ਬਹੁਤ ਕੁਝ ਅਮਲ ਵਿਚ ਲਿਆਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਹੀ ਇਹ ਗੱਲਾਂ ਵਾਪਰੀਆਂ ਹਨ। ਉਨਹਾਂ ਕਿਹਾ ਕਿ ਜੋ ਗੱਲਾਂ ਅੱਜ ਸਾਨੂੰ ਅਣਹੋਣੀਆਂ ਲੱਗਦੀਆਂ ਹਨ, ਕੋਈ ਮੌਕਾ ਅਜਿਹਾ ਵੀ ਸੀ ਕਿ ਜਦੋਂ ਇਸਦੇ ਉਲਟ ਇਹ ਗੱਲ ਅਣਹੋਣੀ ਲੱਗਦੀ ਹੁੰਦੀ ਸੀ ਕਿ ਕੋਈ ਵਿਅਕਤੀ (ਸਿੱਖ ਆਗੂ) ਲਾਲਚ ਗ੍ਰਸਤ ਹੋ ਜਾਵੇ ਜਾਂ ਨਿੱਜੀ ਸਵਾਰਥ ਜਾਂ ਸ਼ੌਹਰਤ ਪਿੱਛੇ ਪੈ ਜਾਵੇ।
09/11/2014
ਹਰਲੀਨ ਕੌਰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚੋਂ ਸਰਬੋਤਮ ਬਾਸਕਟਬਾਲ ਖਿਡਾਰਨ ਐਲਾਨ
ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੇ ਸੰਸਾਰ ਦੇ ਹਰ ਖੇਤਰ ਵਿੱਚ ਵੱਡੀਆਂ ਪੁਲਾਗਾਂ ਪੁੱਟਕੇ ਵੱਡੀਆਂ ਮੰਜ਼ਿਲਾਂ ਨੂੰ ਸਰ ਕੀਤਾ ਅਤੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਕੈਨੇਡਾ ਦੀ ਜੰਮਪਲ ਸਿੱਖ ਖਿਡਾਰਨ ਹਰਲੀਨ ਕੌਰ ਸਿੱਧੂ ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਹੋਏ ਬਾਸਕਿਟਬਾਲ ਮੈਚਾਂ ਦੌਰਾਨ ਸਰਬੋਤਮ ਖਿਡਾਰਨ ਐਲਾਨਿਆਂ ਗਿਆ ਹੈ।
09/11/2014
ਦਸਤਾਰ ਮਾਮਲੇ: ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲੇ ਸਿੱਖ ਨੂੰ ਜੱਜ ਨੇ ਜੁਰਮਾਨੇ ਤੋਂ ਦਿੱਤੀ ਛੋਟ
ਸਿੱਖ ਕੌਮ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਸੰਸਾਰ ਦੇ ਹਰ ਮੁਲਕ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ, ਪਰ ਆਪਣੀ ਵੱਖਰੀ ਪਛਾਣ, ਵੱਖਰੀ ਪੁਸ਼ਾਕ ਵੱਖਰੀ ਤਰਜ਼ੇ ਜ਼ਿੰਦਗੀ ਸਦਕਾ ਉਨ੍ਹਾਂ ਨੂੰ ਕਈ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।
09/11/2014
ਸਿੱਖਾਂ ਦੇ ਅੰਤਮ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਣ ‘ਤੇ ਬਨਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ
ਸਿੱਖ ਕੌਮ ਦੀ ਸ਼ਾਨ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਣਨ ਵਾਲੀ ਹਾਲੀਵੁੱਡ ਦੀ ਫਿਲਮ 'ਦਾ ਬਲੈਕ ਪਿ੍ੰਸ' ਦੀ ਸ਼ੂਟਿੰਗ ਇਨੀਂ ਦਿਨੀ ਲੰਡਨ ਵਿਚ ਸ਼ੁਰੂ ਹੋ ਗਈ ਹੈ।
09/11/2014
ਤਾਮਿਲ ਨਾਗਰਿਕਾਂ ਦੇ ਕਤਲੇਆਮ ਵਿਰੁੱਧ ਜਾਂਚ ਲਈ ਕੌਮਾਂਤਰੀ ਕਮਿਸ਼ਨ ਦੀ ਤਰਜ਼ ’ਤੇ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਵਾਪਰੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਕਾਇਮ ਕੀਤਾ ਜਾਵੇ
ਦਲ ਖ਼ਾਲਸਾ ਵੱਲੋਂ 3 ਨਵੰਬਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੀ 'ਹੱਕ ਤੇ ਇਨਸਾਫ ਰੈਲੀਬਾਰੇ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਆਪੋ-ਆਪਣੀ ਕੌਮ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰ ਰਹੀਆਂ ਘੱਟ-ਗਿਣਤੀਆਂ ਨਾਲ ਸਬੰਧਿਤ ਸੰਘਰਸ਼ੀਲ ਧਿਰਾਂ ਇਕ ਸਟੇਜ 'ਤੇ ਇਕੱਠੀਆਂ ਹੋਈਆਂ ਹਨ।
09/11/2014
< Previous
Next >
ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:
ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ
ਤਾਜ਼ਾ ਖਬਰਾਂ:
ਪੰਜਾਬ ਵਿਚ ਨਸ਼ਾ ਇੰਡੀਅਨ ਸਟੇਟ ਦੀ ਨੀਤੀ ਤਹਿਤ ਫੈਲਿਆ ਹੈ: ਪੰਚ ਪ੍ਰਧਾਨੀ ਜਥਾ
ਸੰਘਰਸ਼ ਸਰਹੱਦ ਅਤੇ ਨਸ਼ਾ
ਬਾਬਾ ਬੌਕਸਰ: ਮੁੱਕੇਬਾਜ਼ੀ ਦੇ ਰਿੰਗ ਤੋਂ ਨਸ਼ਾ ਵਿਰੋਧੀ ਜੰਗ ਤੱਕ
ਲੰਬੇ ਸਮੇਂ ਤੋਂ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ
ਅਮਰੀਕਾ ਭਾਰਤ ਰਣਨੀਤਕ ਨੇੜਤਾ, ਅਧੀਨਗੀ ਦਾ ਖ਼ਤਰਾ ਅਤੇ ਪੰਥਕ ਨਜ਼ਰੀਆ
ਵਕੀਲ ਮੰਝਪੁਰ ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਸ਼ਹੀਦ ਭਾਈ ਸੁੱਖਾ ਅਤੇ ਜਿੰਦਾ ਦੀ ਸ਼ਹਾਦਤ ਨੂੰ ਸਮਰਪਿਤ (ਕਵਿਤਾ)
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ
ਪਾਣੀ ਤੇ ਨਸ਼ਿਆਂ ’ਤੇ ਹੋ ਰਹੀ ਹੈ ਸਿਆਸਤ: ਡਾ. ਸਿਕੰਦਰ ਸਿੰਘ
ਸੁਖਬੀਰ ਬਾਦਲ ’ਤੇ ਹਮਲੇ ਦੇ ਮਾਮਲੇ ’ਚ ਭਾਈ ਨਰਾਇਣ ਸਿੰਘ ਚੌੜਾ ਅਦਾਲਤ ’ਚ ਪੇਸ਼
Latest on Sikh Siyasat News
What CSIS Report Says About India’s Foreign Interference and Khalistan Activism in Canada?
Ludhiana Bypoll Result: AAP Retains Seat, Sanjeev Arora Wins; Kejriwal May Be Nominated to Rajya Sabha
Analyzing Jathedars Verdict About Sukhbir Badal and Other Badal Dal Leaders; Panthic Process Ignored
PSJD Releases Document on Sathapna Divas of Sri Akal Takht Sahib, Presents Model for Structural Reforms
Rise and Fall of Farmers Protest 2.0: Exclusive Interview with Farmers Leader Sarwan Singh Pandher
Current Changing Situation and Increasing Instability: How Sikhs Can Take Guidance from History?
Sikhs Need to Rebuild Their Autonomous Governance Structure for the Akal Takht: Giani Kewal Singh
ਖਾਸ ਖਬਰਾਂ
ਸੰਘਰਸ਼ ਸਰਹੱਦ ਅਤੇ ਨਸ਼ਾ
ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ਵਿੱਚ ਨਸ਼ੇ, ਸਿਆਸਤ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਲੇਖ ਪੰਜਾਬ ਦੇ ਇਤਿਹਾਸਕ ਸੰਘਰਸ਼ ਅਤੇ ਮੌਜੂਦਾ ਨਸ਼ਾ ਸੰਕਟ ਨੂੰ ਇੱਕ ਵੱਡੇ ਸਿਆਸੀ ਅਤੇ ਢਾਂਚਾਗਤ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਬਾਬਾ ਬੌਕਸਰ: ਮੁੱਕੇਬਾਜ਼ੀ ਦੇ ਰਿੰਗ ਤੋਂ ਨਸ਼ਾ ਵਿਰੋਧੀ ਜੰਗ ਤੱਕ
ਮੁੱਕੇਬਾਜ਼ੀ ਦੇ ਰਿੰਗ ਵਿੱਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਪਰਵਿੰਦਰ ਝੋਟਾ ਨੇ ਬਾਅਦ ਵਿੱਚ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਛੇੜੀ। ਕੌਮੀ ਪੱਧਰ ਦੇ ਖਿਡਾਰੀ ਤੋਂ ਨਸ਼ਾ ਵਿਰੋਧੀ ਕਾਰਕੁਨ ਬਣਨ ਤੱਕ ਉਸ ਦੀ ਜ਼ਿੰਦਗੀ ਸੰਘਰਸ਼, ਬੇਬਾਕੀ ਅਤੇ ਲੋਕਾਂ ਦੀ ਮਦਦ ਨਾਲ ਭਰੀ ਰਹੀ।
ਅਮਰੀਕਾ ਭਾਰਤ ਰਣਨੀਤਕ ਨੇੜਤਾ, ਅਧੀਨਗੀ ਦਾ ਖ਼ਤਰਾ ਅਤੇ ਪੰਥਕ ਨਜ਼ਰੀਆ
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।