ਨਵੀਂ ਦਿੱਲੀ ( 10 ਫਰਵਰੀ, 2015): ਬਾਦਲ ਦਲ ਅਤੇ ਬਾਜਪਾ ਦੇ ਸਾਂਝੇ ਉਮੀਦਵਾਰ ਅਵਤਾਰ ਸਿੰਘ ਹਿੱਤ 18, 687 ਵੋਟਾਂ ਦੇ ਫਰਕ ਨਾਲ ਹਰੀ ਨਗਰ ਹਲਕੇ ਤੋ ਜਗਦੀਪ ਸਿੰਘ ਤੋਂ ਪਿੱਛੇ ਹਨ। ਜਗਦੀਪ ਸਿੰਘ ਨੂੰ ਹੁਣ ਤੱਕ 50, 583 ਵੋਟਾਂ ਮਿਲੀਆਂ ਹਨ, ਜਦਕਿ ਅਵਤਾਰ ਸਿੰਘ ਹਿੱਤ 31, 896 ਵੋਟਾਂ ਲੈ ਕੇ ਪਿੱਛੇ ਚੱਲ ਰਹੇ ਹਨ।
