Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਰਿੰਦਰ ਮੋਦੀ ਨੂੰ ‘ਗੁਜਰਾਤ ਦਾ ਬੁੱਚੜ’ ਤਸਲੀਮ ਕੀਤਾ • ਤੇਜਸਵੀ ਸੂਰਿਆਂ ਦੀ ਹਿੰਦੂ ਬਹੁਗਿਣਤੀ ਨੂੰ ਚਿਤਾਵਨੀ

ਨਰਿੰਦਰ ਮੋਦੀ ਨੂੰ ‘ਗੁਜਰਾਤ ਦਾ ਬੁੱਚੜ’ ਤਸਲੀਮ ਕੀਤਾ • ਤੇਜਸਵੀ ਸੂਰਿਆਂ ਦੀ ਹਿੰਦੂ ਬਹੁਗਿਣਤੀ ਨੂੰ ਚਿਤਾਵਨੀ

ਅੱਜ ਦਾ ਖਬਰਸਾਰ | 7 ਫਰਵਰੀ 2020 (ਦਿਨ ਸ਼ੁੱਕਰਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਸਿਆਟਲ ਮਤੇ ਵਿਚ ਨਰਿੰਦਰ ਮੋਦੀ ਨੂੰ ‘ਗੁਜਰਾਤ ਦਾ ਬੁੱਚੜ’ ਤਸਲੀਮ ਕੀਤਾ:

  • ਅਮਰੀਕਾ ਦੇ ਸਿਆਟਲ ਸ਼ਹਿਰ ਦੀ ਕਾਨੂੰਨ ਘੜਨੀ ਸਭਾ (ਲੈਜਿਸਲੇਚਰ) ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁਧ ਕੀਤੇ ਮਤੇ ਵਿਚ ਨਰਿੰਦਰ ਮੋਦੀ ਨੂੰ ‘ਗੁਜਰਾਤ ਦਾ ਬੁੱਚੜ’ ਕਿਹਾ ਗਿਆ ਹੈ।
  • ਇਹ ਮਤਾ 3 ਫਰਵਰੀ 2020 ਨੂੰ ਪ੍ਰਵਾਣ ਕੀਤਾ ਗਿਆ ਸੀ।
  • ਮਤੇ ਵਿਚ ਨਰਿੰਦਰ ਮੋਦੀ ਦੇ ਨਾਂ ਨਾਲ ਗੁਜਰਾਤ ਨਸਲਕੁਸ਼ੀ 2002 ਦੇ ਹਵਾਲੇ ਨਾਲ ‘ਗੁਜਰਾਤ ਦਾ ਬੁੱਚੜ’ ਲਕਬ ਲਾਇਆ ਗਿਆ ਹੈ।
  • ਇਸ ਮਤੇ ਵਿਚ ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ (ਨਾ.ਰਜਿ.) ਦੀ ਕਰੜੀ ਨਿਖੇਧੀ ਕੀਤੀ ਗਈ ਹੈ।
  • ਪੂਰਾ ਮਤਾ (ਅੰਗਰੇਜੀ ਵਿਚ) ਪੜ੍ਹੋ
  • ਹੋਰ ਵਧੇਰੇ ਵੇਰਵਿਆਂ ਲਈ ਇਹ ਤੰਦ ਛੂਹੋ

ਤੇਜਸਵੀ ਸੂਰਿਆਂ ਦੀ ਹਿੰਦੂ ਬਹੁਗਿਣਤੀ ਨੂੰ ਚਿਤਾਵਨੀ:

  • ਭਾਜਪਾ ਸਾਂਸਦ ਤੇਜਸਵੀ ਸੂਰਿਆਂ ਦੀ ਹਿੰਦੂ ਬਹੁਗਿਣਤੀ ਨੂੰ ਚਿਤਾਵਨੀ 
  • ਕਿਹਾ ਜੇ ਹੁਣ ਨਾ ਸੰਭਲੇ ਤਾਂ ਦਿੱਲੀ ਵਿੱਚ ਫਿਰ ਤੋਂ ਮੁਗਲ ਸ਼ਾਸਨ ਜ਼ਰੂਰ ਆਵੇਗਾ 
  • ਕਿਹਾ ਜੇ ਤੁਸੀਂ ਇਸ ਉੱਪਰ ਖਰੇ ਨਾ ਉੱਤਰੇ ਤਾਂ ਦਿੱਲੀ ਵਿੱਚ ਮੁਗਲ ਰਾਜ ਦੇ ਦਿਨ ਦੂਰ ਨਹੀਂ 
  • ਕਿਹਾ ਪੁਰਾਣੇ ਜ਼ਖਮ ਭਰਨ ਤੋਂ ਬਿਨਾਂ ਨਵੇਂ ਇੰਡੀਆ ਦਾ ਨਿਰਮਾਣ ਨਹੀਂ ਹੋ ਸਕਦਾ 
ਤੇਜਸਵੀ ਸੂਰਿਆਂ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: