Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ

ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ

ਅੱਜ ਦੀ ਖਬਰਸਾਰ | 1 ਫਰਵਰੀ 2020  (ਦਿਨ ਸ਼ਨਿੱਚਰਵਾਰ)
ਕੌਮਾਂਤਰੀ ਖਬਰਾਂ:


ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ:

  • ਓਟਾਵਾ ਦੀ ਇਕ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਆਪਣਾ ਕੰਮ-ਕਾਜ ਦਾ ਨਾਤਾ ਤੋੜ ਲਿਆ ਹੈ।
  • ਕਨੇਡਾ ਸਰਕਾਰ ਨੇ ਇਹ ਕਾਰਵਾਈ ਸੰਬੰਧਤ ਕੰਪਨੀ ਦੇ ਮਾਲਕ ਦੇ ਦਿੱਲੀ ਸਲਤਨਤ (ਭਾਰਤੀ ਸਟੇਟ) ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧ ਉਜਾਗਰ ਹੋ ਜਾਣ ਤੋਂ ਬਾਅਦ ਕੀਤੀ ਹੈ।
ਕੰਪਨੀ ‘ਲਾਈਫ ਪ੍ਰਡਿਕਸ਼ਨ ਟੈਕਨਾਲਿਜੀਸ ਇੰਕ’ ਦੇ ਮਾਲਕ ਤੇ ਵਿਗਿਆਨੀ ਅਸ਼ੋਕ ਕੌਲ
  • ਹਵਾਈ ਅਤੇ ਪੁਲਾੜ ਖੇਤਰ ਦੀ ਇਸ ਕੰਪਨੀ ਦਾ ਮਾਲਕ ਕਸ਼ਮੀਰੀ ਪੰਡਿਤਾਂ ਦਾ ਇਕ ਜੋੜਾ ਹੈ।
  • ਕੰਪਨੀ ਦੇ ਮਾਲਕ ਤੇ ਵਿਗਿਆਨੀ ਅਸ਼ੋਕ ਕੌਲ ਅਤੇ ਉਸਦੀ ਘਰਵਾਲੀ ਅੰਜੂ ਕੌਲ ਨੂੰ ਮਿਲੀ ‘ਰੱਖਿਆ ਪਹੁੰਚ’ (ਸਕਿਓਰਟੀ ਕਲਿਅਰੈਂਸ) ਵੀ ਕਨੇਡਾ ਸਰਕਾਰ ਨੇ ਰੱਦ ਕਰ ਦਿੱਤੀ ਹੈ।
ਅਸ਼ੋਕ ਕੌਲ ਦੀ ਘਰਵਾਲੀ ਅੰਜੂ ਕੌਲ
  • ਕੌਲ ਜੋੜੇ ਦੀ ਕੰਪਨੀ ‘ਲਾਈਫ ਪ੍ਰਡਿਕਸ਼ਨ ਟੈਕਨਾਲਿਜੀਸ ਇੰਕ’ ਨੂੰ ਕਨੇਡਾ ਸਰਕਾਰ ਦੀ ਫੌਜ ਅਤੇ ‘ਮਨਜੂਰੀ ਵਾਲੀਆਂ ਚੀਜਾਂ’ (ਕੰਟਰੌਲਡ ਗੁਡਸ) ਨਾਲ ਸੰਬੰਧਤ ਕੰਮਾਂ ਦੇ ਠੇਕੇ ਮਿਲੇ ਹੋਏ ਸਨ।
  • ਕਨੇਡਾ ਸਰਕਾਰ ਮੁਤਾਬਿਕ ਅਸ਼ੋਕ ਕੌਲ ਦੇ ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਜੁੜੇ ਲੋਕਾਂ ਨਾਲ ਬਹੁਤ ਨੇੜਲੇ ਸੰਬੰਧ ਹਨ।
  • ਖਬਰਾਂ ਮੁਤਾਬਿਕ ਅਸ਼ੋਕ ਕੌਲ ਕਨੇਡਾ ਵਿਚ ਦਿੱਲੀ ਸਲਤਨਤ ਲਈ ਖੂਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਅਨਸਰਾਂ ਦੇ ਲਗਾਤਾਰ ਸੰਪਰਕ ਵਿਚ ਸੀ
  • ਖਦਸ਼ਾ ਸੀ ਕਿ ਅਸ਼ੋਕ ਕੌਲ ਅਤਿ ਸੰਵੇਦਨਸ਼ੀਲ ਜਾਣਕਾਰੀ ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨੂੰ ਦੱਸ ਸਕਦਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ। 26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਚੋਣਾਂ ਨਹੀਂ ਲੜੇਗਾ।ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨਾਲ ਸਹਿਮਤੀ ਨਾ ਬਣ ਸਕੀ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕ ਕੇ ਉਹਨਾਂ ਦਾ ਪਾਸਪੋਰਟ ਜਬਤ ਕਰ ਲਿਆ ਗਿਆ ਹੈ। ਉਹ ਯੂ.ਐਨ.ਓ ਵਲੋਂ 29 ਤੇ 30 ਨਵੰਬਰ ਨੂੰ
ਸਿੱਖ ਦੇ ਪ੍ਰਚਾਰ ਅਤੇ ਸੰਸਾਰ ਭਰ ਵਿੱਚ ਡੁੱਚ ਭਾਸ਼ਾ ਬੋਲਣ ਵਾਲਿਆਂ ਡੁੱਚ ਭਾਸ਼ਾ 'ਚ ਤਿਆਰ ਕੀਤੀ 'ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ' ਨਾਂਅ ਦੀ ਕਿਤਾਬ ਸਿੱਖੀ ਸੇਵਾ ਸੁਸਾਇਟੀ, ਇਟਲੀ ਵੱਲੋਂ ਰਿਲੀਜ਼

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: