Follow Sikh Siyasat News at
ਚੰਡੀਗੜ੍ਹ: ਅੱਜ ਦੁਪਹਿਰੇ 2.40 ਦੇ ਕਰੀਬ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਕਾਫੀ ਦੇਰ ਤੱਕ ਲਗਾਤਾਰ ਮਹਿਸੂਸ ਕੀਤੇ ਗਏ।ਇਸ ਦੀ ਤੀਬ੍ਰਤਾ ਹੌਲੀ ਹੌਲੀ ਵੱਧਦੀ ਗਈ ।ਅਜੇ ਤੱਕ ਕੋਈ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।