July 29, 2023 | By ਸਿੱਖ ਸਿਆਸਤ ਬਿਊਰੋ
29 ਜੁਲਾਈ ਨੂੰ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਭਾਈ ਦਲਜੀਤ ਸਿੰਘ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨੇੜਲੇ ਸਾਥੀ ਹਨ। ਉਹਨਾ ਭਾਈ ਗੁਰਜੰਟ ਸਿੰਘ ਜੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾ ਦੇ ਜੀਵਨ, ਸੁਭਾਅ, ਸਿਦਕ, ਦਲੇਰੀ, ਕਰਦਾਰ ਅਤੇ ਕਾਰਨਾਮਿਆਂ ਬਾਰੇ ਬਿਆਨ ਕੀਤਾ ਹੈ।
Related Topics: Bhai Daljit Singh Bittu, Shaheed Gurjant Singh Budhsinghwala