Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Sikh Raaj Da Khyaal (The Idea Of Sikh State) Audio Book

ਨਵੀਂ ਬੋਲਦੀ ਕਿਤਾਬ “ਸਿੱਖ ਰਾਜ ਦਾ ਖਿਆਲ” ਸਿੱਖ ਸਿਆਸਤ ਐਪ ‘ਤੇ ਜਾਰੀ

ਨਵੀਂ ਬੋਲਦੀ ਕਿਤਾਬ “ਸਿੱਖ ਰਾਜ ਦਾ ਖਿਆਲ” ਸਿੱਖ ਸਿਆਸਤ ਐਪ ‘ਤੇ ਜਾਰੀ

ਚੰਡੀਗੜ੍ਹ – ਕਿਤਾਬ ਸਿੱਖ ਰਾਜ ਦਾ ਖਿਆਲ ੧੯੪੬ ਵਿੱਚ ਲਿਖੇ ਗਏ ਦਸਤਾਵੇਜ਼ “THE IDEA OF SIKH STATE” ਦਾ ਪੰਜਾਬੀ ਅਨੁਵਾਦ ਹੈ। ਇਹ ਦਸਤਾਵੇਜ਼ ਖਾਸ ਹਾਲਾਤਾਂ ਵਿੱਚ ਦੋ ਸਿੱਖ ਲੇਖਕਾਂ ਸ. ਗੁਰਚਰਨ ਸਿੰਘ ਅਤੇ ਸ. ਲਾਲ ਸਿੰਘ ਗਿਆਨੀ ਨੇ ਲਿਖਿਆ ਸੀ ਤੇ ਇਸ ਦਾ ਪੰਜਾਬੀ ਅਨੁਵਾਦ ਸ. ਗੁਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਇਹ ਕਿਤਾਬਚਾ ਨੀਸਾਣਿ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ।

Sikh Raaj Da Khyaal (The Idea Of Sikh State)

ਹਰ ਸਿੱਖ ਦੇ ਮਨ ਵਿਚ ਕਦੇ ਨਾ ਕਦੇ ਸਿੱਖ ਰਾਜ ਦਾ ਖਿਆਲ ਆਉਂਦਾ ਹੈ। ਉਸੇ ਖਿਆਲ ਨੂੰ ਬੀਤੀ ਸਦੀ ਦੇ ਸਿੱਖਾਂ ਨੇ ਲਿਖਤੀ ਲਿਆਂਦਾ, ਉਸੇ ਕਾਰਜ ਨੂੰ ਪੌਣੀ ਸਦੀ ਬਾਅਦ ਹੁਣ ਤੁਸੀ ਸਿੱਖ ਸਿਆਸਤ ਐਪ ਰਾਹੀਂ ਸੁਣ ਸਕਦੇ ਹੋ ਕਿ ਲਾਲ ਸਾਗਰ ਦੇ ਕੰਢੇ ਖੜੇ ਪੈਗੰਬਰ ਮੂਸਾ ਦੀ ਤਰ੍ਹਾਂ ਸਿੱਖਾਂ ਸਾਹਮਣੇ ਕਿਹੜੀਆਂ ਮੁਸ਼ਕਿਲਾਂ ਦੇ ਸਾਗਰ ਸਨ ਅਤੇ ਉਸ ਤੋਂ ਪਾਰ ਲੰਘਣ ਲਈ ‘ਸਿੱਖ ਰਾਜ ਦਾ ਖਿਆਲ’ ਵੀ ਉਨ੍ਹਾਂ ਨੂੰ ਸਾਗਰ ਵਿੱਚੋਂ ਰਸਤੇ ਦੀ ਤਰ੍ਹਾਂ ਦਿਖਾਈ ਦਿੱਤਾ। ਇਹ ਕਿਤਾਬ ਹਰ ਉਸ ਸਰੋਤੇ ਨੂੰ ਸੁਣਨੀ ਚਾਹੀਦੀ ਹੈ ਜੋ ਸਿੱਖ ਰਾਜ ਦੇ ਖਿਆਲ ਦਾ ਹਾਮੀ ਹੈ ਅਤੇ ਵਿਰੋਧੀ ਵੀ ਹੈ।

ਅਦਾਰਾ ਸਿੱਖ ਸਿਆਸਤ ਨੇ ਇਸ ਕਿਤਾਬ ਨੂੰ ਬੋਲਦਾ ਰੂਪ ਦਿੱਤਾ ਹੈ। ਸਰੋਤੇ ਇਸ ਕਿਤਾਬ ਦੇ ਕੁੱਝ ਹਿੱਸੇ ਬਿਨਾਂ ਕੋਈ ਭੇਟਾ ਤਾਰੇ ਸੁਣ ਸਕਦੇ ਹਨ। ਅਜਿਹੀਆਂ ਹੋਰਨਾਂ ਬੋਲਦੀਆਂ ਕਿਤਾਬਾਂ ਸੁਣਨ ਦੇ ਲਈ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਕੇ ਹੋਰਨਾਂ ਕਿਤਾਬਾਂ ਨੂੰ ਸੁਣ ਸਕਦੇ ਹਨ।

ਸਿੱਖ ਸਿਆਸਤ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਾਸਿਲ ਕੀਤੀ ਜਾ ਸਕਦੀ ਹੈ।

ਸਿੱਖ ਸਿਆਸਤ ਐਪ ਹਾਸਿਲ ਕਰੋ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਫੋਂਟ ਕਨਵਰਟਰ ਵਿੱਚ ‘ਗੋਲਡ’ ਅਤੇ ‘ਨੂਰ’ ਫੋਂਟ ਸ਼ਾਮਲ ਕੀਤੇ ਗਏ ਹਨ। ਇਹ ਮੁਫ਼ਤ ਤੇ ਨਿੱਜਤਾ-ਪੱਖੀ ਸੇਵਾ ਪੁਰਾਣੇ ਪੰਜਾਬੀ ਫੋਂਟਾਂ ਨੂੰ ਯੂਨੀਕੋਡ ਸਮੇਤ ਹੋਰਨਾਂ ਫੋਂਟਾਂ ਵਿੱਚ ਬਦਲਣ ਦੀ ਸਹੂਲਤ ਦਿੰਦੀ
ਅਦਾਰਾ ਸਿੱਖ ਸਿਆਸਤ ਵੱਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪ੍ਰਸਿੱਧ ਰਚਨਾ "ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ" ਨੂੰ ਬੋਲਦੀ ਕਿਤਾਬ (ਆਡੀਓਬੁੱਕ) ਦੇ ਰੂਪ ਵਿੱਚ ਸਿੱਖ ਸਿਆਸਤ
“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ” ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੂਤਾਂ ਨੂੰ ਚਸ਼ਮਦੀਦਾਂ ਦੀ ਗਵਾਹੀ ਸਮੇਤ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ।
“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ” ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੂਤਾਂ ਨੂੰ ਚਸ਼ਮਦੀਦਾਂ ਦੀ ਗਵਾਹੀ ਸਮੇਤ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: