ਪੰਜਾਬ ਵਿਚ ਪਰਵਾਸੀਆਂ ਦੀ ਬੇਰੋਕ ਤੇ ਬੇਨਿਯਮਤ ਆਮਦ ਤੇ ਆਵਾਸ ਦਾ ਮਸਲਾ ਇਸ ਵੇਲੇ ਚਰਚਾ ਵਿਚ ਹੈ। ਇਸ ਮਸਲੇ ਉੱਤੇ ਪੱਤਰਕਾਰ ਮਨਦੀਪ ਸਿੰਘ ਨੇ ਪੰਥ ਸੇਵਕ ਜਥਾ ਦੋਆਬਾ ਦੇ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ। ਉਹਨਾ ਇਸ ਮਸਲੇ ਉੱਤੇ ਅਪਣਾਈ ਜਾ ਰਹੀ ਨਫਰਤੀ ਪਹੁੰਚ ਨੂੰ ਰੱਦ ਕਰਦਿਆ ਇਸ ਮਸਲੇ ਨੂੰ ਗੁਰਮਤਿ ਬਿਬੇਕ ਅਨੁਸਾਰ ਮਿੱਥਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਇਹ ਖਾਸ ਗੱਲਬਾਤ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।

Comments

comments