Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

• ਦਿੱਲੀ ਚ ਬਾਦਲਾਂ ਨੇ … • ਬਾਦਲਾਂ ਪਟਲੀ ਕਿਉਂ ਮਾਰੀ? • ਭਗਵੰਤ ਮਾਨ ਦਾ ਬਿਆਨ (ਪੰਜਾਬ ਦਾ ਖਬਰਸਾਰ)

• ਦਿੱਲੀ ਚ ਬਾਦਲਾਂ ਨੇ … • ਬਾਦਲਾਂ ਪਟਲੀ ਕਿਉਂ ਮਾਰੀ? • ਭਗਵੰਤ ਮਾਨ ਦਾ ਬਿਆਨ (ਪੰਜਾਬ ਦਾ ਖਬਰਸਾਰ)

ਅੱਜ ਦੀ ਖਬਰਸਾਰ | 30 ਜਨਵਰੀ 2020 (ਦਿਨ ਵੀਰਵਾਰ)
ਖਬਰਾਂ ਦੇਸ ਪੰਜਾਬ ਦੀਆਂ:


ਬਾਦਲਾਂ ਨੇ ਦਿੱਲੀ ’ਚ …

 • ਦਿੱਲੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਜਪਾ ਨੂੰ ਹਿਮਾਇਤ ਦਿੱਤੀ।
• ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਹੋਈ।
• ਦਿੱਲੀ ਦੇ ਸਫਦਰਜੰਗ ਰੋਡ ਉੱਪਰ ਸੁਖਬੀਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਮਿਲੇ ਦੋਵੇਂ ਆਗੂ।
• ਸੁਖਬੀਰ ਬਾਦਲ ਨੇ ਕਿਹਾ ਪੰਜਾਬ ਵਿੱਚ ਗੱਠਜੋੜ ਕਾਇਮ ਰਹੇਗਾ।
• ਕਿਹਾ ਨਾਗਰਿਕਤਾ ਸੋਧ ਕਾਨੂੰਨ ਮਾਮਲੇ ਉੱਪਰ ਮਤਭੇਦ ਕਾਇਮ ਹੈ, ਪਰ ਹਿਮਾਇਤ ਭਾਜਪਾ ਦੀ ਹੀ ਕਰਾਂਗੇ।

ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਸ਼੍ਰੋ.ਅ.ਦ. ਪ੍ਰਧਾਨ ਸੁਖਬੀਰ ਸਿੰਘ ਬਾਦਲ

ਬਾਦਲਾਂ ਪਲਟੀ ਕਿਉਂ ਮਾਰੀ?

• ਦਿੱਲੀ ਵਿਚ ਪਲਟੀ ਮਾਰਨ ਤੋਂ ਬਿਨਾ ਬਾਦਲਾਂ ਕੋਲ ਚਾਰਾ ਨਹੀਂ ਸੀ
• ਭਾਜਪਾ ਬਾਦਲਾਂ ਨੂੰ ਗੌਲ ਨਹੀਂ ਸੀ ਰਹੀ
• ਬਾਦਲਾਂ ਦੇ ਦਿੱਲੀ ਦੇ ਆਗੂ ਨਿਜੀ ਤੌਰ ‘ਤੇ ਭਾਜਪਾ ਦੀ ਹਿਮਾਇਤ ਕਰ ਰਹੇ ਸਨ
• ਪੰਜਾਬ ਤੱਕ ਇਹ ਪ੍ਰਭਾਵ ਆ ਗਿਆ ਸੀ ਕਿ ਭਾਜਪਾ ਦੀ ਛਤਰ-ਛਾਇਆ ਹੁਣ ਬਾਦਲਾਂ ‘ਤੇ ਨਹੀਂ ਰਹੀ।
• ਨੌਬਤ ਇਹ ਸੀ ਕਿ ਸੱਤਾ ਮਾਨਣ ਲਈ ਬਾਦਲਾਂ ਨਾਲ ਜੁੜਿਆ ‘ਨਵਾਂ ਆਗੂ ਵਰਗ’ ਪੰਜਾਬ ਵਿਚੋਂ ਬਾਦਲਾਂ ਦਾ ਪੱਲਾ ਛੱਡਣ ਲਈ ਤਿਆਰ ਸੀ।
• ਅਜਿਹੇ ਵਿਚ ਬਾਦਲ ਪਲਟੀ ਨਾ ਮਰਾਦੇ ਤਾਂ ਹੋਰ ਕੀ ਕਰਦੇ।
• ਸਵਾਲ ਇਹ ਹੈ ਕਿ ਕੀ ਇਹ ਪਲਟੀ ਇਹਨਾਂ ਨੂੰ ਦਿਸ ਰਹੀ ਹੋਣੀ ਤੋਂ ਬਚਾ ਸਕੇਗੀ?

• ਦਿੱਲੀ ਦੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਭਾਜਪਾ ਨੂੰ ਦਿੱਤਾ ਸਮਰਥਨ

ਮਨਜੀਤ ਸਿੰਘ ਜੀਕੇ (ਪੁਰਾਣੀ ਫੋਟੋ)

ਬਾਦਲਾਂ ਨੇ ਥੁੱਕ ਕੇ ਚੱਟਿਆ: ਭਗਵੰਤ ਮਾਨ

• ਆਮ ਆਦਮੀ ਪਾਰਟੀ (ਪੰਜਾਬ) ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਦਿੱਲੀ ਚ ਬਾਦਲਾਂ ਨੇ ਥੁੱਕ ਕੇ ਚੱਟਿਆ।
• ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ
• ਕਿਹਾ ਕੀ ਭਾਜਪਾ ਨੇ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਸ਼ਾਮਿਲ ਕਰ ਲਿਆ ਹੈ?
• ਭਗਵੰਤ ਮਾਨ ਨੇ ਕਿਹਾ ਕੀ ਬਾਦਲਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ?
• ਜੋ ਫਿਰ ਅਕਾਲੀ ਦਲ ਬਾਦਲ ਨੇ ਦਿੱਲੀ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕੀਤਾ ਹੈ?

ਭਗਵੰਤ ਮਾਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: