Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਫਟ ਪਾਵਰ ਕੀ ਹੁੰਦੀ ਹੈ? ਅਤੇ ਸਿੱਖ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਨ?

ਸੌਫਟ ਪਾਵਰ ਕੀ ਹੁੰਦੀ ਹੈ? ਅਤੇ ਸਿੱਖ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਨ?

ਤ੍ਰਿਦਿਵੇਸ਼ ਸਿੰਘ ਮੈਣੀ ਜਿੰਦਲ ਸਕੂਲ ਆਫ ਇੰਟਰਨੈਸ਼ਨ ਅਫੇਅਰਜ਼ ਵਿਚ ਸਿਆਸੀ ਵਿਸ਼ਲੇਸ਼ਕ ਹਨ। ਉਹਨਾਂ ਦੀ ਰੁਚੀ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚ ਪੰਜਾਬ ਦੀ ਭੂਮਿਕਾ, ਚੀਨ-ਭਾਰਤ-ਪਾਕਿਸਤਾਨ ਤਿੱਕੜੀ, ਅਤੇ ਵਿਦੇਸ਼ ਨੀਤੀ ਵਿਚ ਕੌਮੀਅਤਾਂ ਦੀ ਭੂਮਿਕਾ ਵਿਸ਼ਿਆਂ ਵਿਚ ਹੈ।

ਸਿੱਖ ਸਿਆਸਤ ਵੱਲੋਂ ਕਰਵਾਈ ਗਈ ਇਸ ਗੱਲਬਾਤ ਦੌਰਾਨ ਤ੍ਰਿਦਿਵੇਸ਼ ਸਿੰਘ ਮੈਣੀ ਨੇ “ਸੌਫਟ ਪਾਵਰ” ਦੇ ਸੰਕਲਪ ਨਾਲ ਜਾਣਪਛਾਣ ਕਰਵਾਈ ਅਤੇ ਇਸ ਗੱਲ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਿੱਖ ਸੌਫਟ ਪਾਵਰ ਨੂੰ ਕਿਵੇਂ ਅਮਲ ਵਿਚ ਲਿਆ ਸਕਦੇ ਹਨ।

ਇਹ ਗੱਲਬਾਤ 24 ਜਨਵਰੀ 2020 ਨੂੰ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਸੈਕਟਰ 28, ਚੰਡੀਗੜ੍ਹ) ਵਿਖੇ ਹੋਈ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਦੇ ਨੀਤੀ ਮਾਹਿਰ ਸ. ਤਿ੍ਰਦਿਵੇਸ਼ ਸਿੰਘ ਮੈਣੀ ਨਾਲ ਕਰੋਨਾ ਮਹਾਂਮਾਰੀ ਤੋਂ ਬਾਅਦ ਦੇ ਸੰਭਾਵੀ ਸੰਸਾਰ ਪ੍ਰਬੰਧ ਅਤੇ ਦੱਖਣੀ-ਏਸ਼ੀਆ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: