Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਸਰਕਾਰ ਵੱਲੋਂ 2016 ਦੀਆਂ ਛੁੱਟੀਆਂ ਦੀ ਸੂਚੀ ਜਾਰੀ

ਪੰਜਾਬ ਸਰਕਾਰ ਵੱਲੋਂ 2016 ਦੀਆਂ ਛੁੱਟੀਆਂ ਦੀ ਸੂਚੀ ਜਾਰੀ

ਚੰਡੀਗੜ੍ਹ (15 ਦਸੰਬਰ, 2015): ਪੰਜਾਬ ਸਰਕਾਰ ਵੱਲੋਂ ‘ਕੈਲੰਡਰ-2016’ ਲਈ 34 ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ 18 ਰਾਖਵੀਆਂ ਛੁੱਟੀਆਂ ਵੀ ਜਾਰੀ ਕੀਤੀਆਂ ਹਨ ਜੋ ਕਿ ਕੋਈ ਵੀ ਕਰਮਚਾਰੀ ਕੋਈ ਦੋ ਦਿਨ ਦੀ ਛੁੱਟੀ ਲੈ ਸਕਦਾ ਹੈ ।

ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ 16 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਗਣਤੰਤਰ ਦਿਵਸ 26 ਜਨਵਰੀ, ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ 12 ਫਰਵਰੀ, ਸ੍ਰੀ ਗੁਰੂ ਰਵਿਦਾਸ ਦਾ ਜਨਮ ਦਿਹਾੜਾ 22 ਫਰਵਰੀ, ਮਹਾ ਸ਼ਿਵਰਾਤਰੀ 7 ਮਾਰਚ, ਸ਼ਹੀਦੀ ਦਿਵਸ ਭਗਤ ਸਿੰਘ 23 ਮਾਰਚ, ਹੋਲੀ 24 ਮਾਰਚ, ਗੁੱਡ ਫਰਾਈਡੇ 25 ਮਾਰਚ, ਵਿਸਾਖੀ 13 ਅਪ੍ਰੈਲ, ਜਨਮ ਦਿਨ ਡਾ. ਭੀਮ ਰਾਓ ਅੰਬੇਡਕਰ 14 ਅਪ੍ਰੈਲ, ਰਾਮਨੌਮੀ 15 ਅਪ੍ਰੈਲ, ਮਹਾਵੀਰ ਜੈਅੰਤੀ 20 ਅਪ੍ਰੈਲ, ਮਈ ਦਿਵਸ ਪਹਿਲੀ ਮਈ, ਭਗਵਾਨ ਪਰਸ਼ੂਰਾਮ ਜੈਅੰਤੀ 9 ਮਈ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ, ਕਬੀਰ ਜੈਅੰਤੀ 20 ਜੂਨ, ਈਦ-ਉਲ-ਫਿਤਰ 6 ਜੁਲਾਈ, ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ, ਆਜ਼ਾਦੀ ਦਿਵਸ 15 ਅਗਸਤ, ਜਨਮ ਅਸ਼ਟਮੀ 25 ਅਗਸਤ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ 2 ਸਤੰਬਰ, ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ 10 ਸਤੰਬਰ, ਈਦ-ਉਲ-ਜੁਹਾ (ਬਕਰੀਦ) 12 ਸਤੰਬਰ, ਜਨਮ ਦਿਹਾੜਾ ਭਗਤ ਸਿੰਘ 28 ਸਤੰਬਰ, ਮਹਾਰਾਜਾ ਅਗਰਸੈਨ ਜੈਅੰਤੀ ਪਹਿਲੀ ਅਕਤੂਬਰ, ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ, ਦੁਸਹਿਰਾ 11 ਅਕਤੂਬਰ, ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ 16 ਅਕਤੂਬਰ, ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 17 ਅਕਤੂਬਰ, ਦੀਵਾਲੀ 30 ਅਕਤੂਬਰ, ਵਿਸ਼ਵਕਰਮਾ ਦਿਵਸ 31 ਅਕਤੂਬਰ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 14 ਨਵੰਬਰ, ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ਼ ਬਹਾਦਰ ਜੀ 4 ਦਸੰਬਰ, ਕਿ੍ਸਮਿ੍ਸ 25 ਦਸੰਬਰ ਗਜ਼ਟਿਡ ਛੁੱਟੀਆਂ ਹੋਣਗੀਆਂ ।

ਰਾਖਵੀਆਂ ਛੁੱਟੀਆਂ ਨਵੇਂ ਸਾਲ ਦੌਰਾਨ ਪਹਿਲੀ ਜਨਵਰੀ, ਲੋਹੜੀ 13 ਜਨਵਰੀ, ਨਿਰਵਾਣ ਦਿਵਸ ਭਗਵਾਨ ਅਦੀਨਾਥ 7 ਫਰਵਰੀ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ, ਹੋਲਾ ਮਹੱਲਾ 24 ਮਾਰਚ, ਬੁੱਧ ਪੂਰਨਿਮਾ 21 ਮਈ, ਨਿਰਜਲਾ ਇਕਾਦਸ਼ੀ 16 ਜੂਨ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ, ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ 5 ਸਤੰਬਰ, ਅਨੰਤ ਚਤਰੁਦਸ਼ੀ 15 ਸਤੰਬਰ, ਮੁਹਰਮ 12 ਅਕਤੂਬਰ, ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ 16 ਅਕਤੂਬਰ, ਕਰਵਾਚੌਥ 19 ਅਕਤੂਬਰ, ਸੰਤ ਨਾਮਦੇਵ ਦਾ ਜਨਮ ਦਿਹਾੜਾ 26 ਅਕਤੂਬਰ, ਗੋਵਰਧਨ ਪੂਜਾ 31 ਅਕਤੂਬਰ, ਨਿਊ ਪੰਜਾਬ ਡੇਅ 1 ਨਵੰਬਰ, ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਹਾੜਾ 13 ਦਸੰਬਰ, ਜੋੜ ਮੇਲਾ ਸ੍ਰੀ ਫ਼ਤਿਹਗੜ੍ਹ ਸਾਹਿਬ 25, 26 ਤੇ 27 ਦਸੰਬਰ ਨੂੰ ਹੋਣਗੀਆਂ । ਹਰ ਕਰਮਚਾਰੀ ਨਗਰ ਕੀਰਤਨ, ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ 4 ਅੱਧੇ ਦਿਨ ਦੀਆਂ ਛੁੱਟੀਆਂ ਵੀ ਕਰ ਸਕਦਾ ਹੈ ।

ਸਬੰਧਿਤ ਕੰਟਰੋਲਿੰਗ ਅਥਾਰਟੀ ਨੂੰ ਕਰਮਚਾਰੀ ਵੱਲੋਂ ਕੀਤੇ ਅੱਧੇ ਦਿਨ ਦੀਆਂ ਛੁੱਟੀਆਂ ਦਾ ਹਿਸਾਬ ਰੱਖਣਾ ਹੋਵੇਗਾ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਰਵਿਦਾਸ ਦੇ ਜਨਮ ਦਿਹਾੜੇ, ਮਹਾ ਸ਼ਿਵਰਾਤਰੀ, ਰਾਮ ਨੌਮੀ, ਮਹਾਵੀਰ ਜੈਅੰਤੀ, ਵਿਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਜਨਮ ਅਸ਼ਟਮੀ, ਈਦ-ਉਲ-ਫਿਤਰ, ਮਹਾਂਰਿਸ਼ੀ ਵਾਲਮੀਕਿ ਦਾ ਜਨਮ ਦਿਹਾੜਾ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਕਿ੍ਸਮਸ ਮੌਕੇ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਕੋਈ ਵੀ ਕਰਮਚਾਰੀ ਅੱਧੇ ਦਿਨ ਦੀ ਛੁੱਟੀ ਲੈ ਸਕਦਾ ਹੈ । 18 ਅਗਸਤ ਨੂੰ ਰੱਖੜੀ ਮੌਕੇ ਸਾਰੇ ਸਰਕਾਰੀ ਦਫ਼ਤਰ ਸਵੇਰੇ 11 ਵਜੇ ਖੁੱਲ੍ਹਣਗੇ ।

ਅਪ੍ਰੈਲ, ਮਹਾਵੀਰ ਜੈਅੰਤੀ 20 ਅਪ੍ਰੈਲ, ਮਈ ਦਿਵਸ ਪਹਿਲੀ ਮਈ, ਭਗਵਾਨ ਪਰਸ਼ੂਰਾਮ ਜੈਅੰਤੀ 9 ਮਈ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ, ਕਬੀਰ ਜੈਅੰਤੀ 20 ਜੂਨ, ਈਦ-ਉਲ-ਫਿਤਰ 6 ਜੁਲਾਈ, ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ, ਆਜ਼ਾਦੀ ਦਿਵਸ 15 ਅਗਸਤ, ਜਨਮ ਅਸ਼ਟਮੀ 25 ਅਗਸਤ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ 2 ਸਤੰਬਰ, ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ 10 ਸਤੰਬਰ, ਈਦ-ਉਲ-ਜੁਹਾ (ਬਕਰੀਦ) 12 ਸਤੰਬਰ, ਜਨਮ ਦਿਹਾੜਾ ਭਗਤ ਸਿੰਘ 28 ਸਤੰਬਰ, ਮਹਾਰਾਜਾ ਅਗਰਸੈਨ ਜੈਅੰਤੀ ਪਹਿਲੀ ਅਕਤੂਬਰ, ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ, ਦੁਸਹਿਰਾ 11 ਅਕਤੂਬਰ, ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ 16 ਅਕਤੂਬਰ, ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 17 ਅਕਤੂਬਰ, ਦੀਵਾਲੀ 30 ਅਕਤੂਬਰ, ਵਿਸ਼ਵਕਰਮਾ ਦਿਵਸ 31 ਅਕਤੂਬਰ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 14 ਨਵੰਬਰ, ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ਼ ਬਹਾਦਰ ਜੀ 4 ਦਸੰਬਰ, ਕਿ੍ਸਮਿ੍ਸ 25 ਦਸੰਬਰ ਗਜ਼ਟਿਡ ਛੁੱਟੀਆਂ ਹੋਣਗੀਆਂ ।

ਰਾਖਵੀਆਂ ਛੁੱਟੀਆਂ ਨਵੇਂ ਸਾਲ ਦੌਰਾਨ ਪਹਿਲੀ ਜਨਵਰੀ, ਲੋਹੜੀ 13 ਜਨਵਰੀ, ਨਿਰਵਾਣ ਦਿਵਸ ਭਗਵਾਨ ਅਦੀਨਾਥ 7 ਫਰਵਰੀ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ, ਹੋਲਾ ਮਹੱਲਾ 24 ਮਾਰਚ, ਬੁੱਧ ਪੂਰਨਿਮਾ 21 ਮਈ, ਨਿਰਜਲਾ ਇਕਾਦਸ਼ੀ 16 ਜੂਨ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ, ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ 5 ਸਤੰਬਰ, ਅਨੰਤ ਚਤਰੁਦਸ਼ੀ 15 ਸਤੰਬਰ, ਮੁਹਰਮ 12 ਅਕਤੂਬਰ, ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ 16 ਅਕਤੂਬਰ, ਕਰਵਾਚੌਥ 19 ਅਕਤੂਬਰ, ਸੰਤ ਨਾਮਦੇਵ ਦਾ ਜਨਮ ਦਿਹਾੜਾ 26 ਅਕਤੂਬਰ, ਗੋਵਰਧਨ ਪੂਜਾ 31 ਅਕਤੂਬਰ, ਨਿਊ ਪੰਜਾਬ ਡੇਅ 1 ਨਵੰਬਰ, ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਹਾੜਾ 13 ਦਸੰਬਰ, ਜੋੜ ਮੇਲਾ ਸ੍ਰੀ ਫ਼ਤਿਹਗੜ੍ਹ ਸਾਹਿਬ 25, 26 ਤੇ 27 ਦਸੰਬਰ ਨੂੰ ਹੋਣਗੀਆਂ ।

ਹਰ ਕਰਮਚਾਰੀ ਨਗਰ ਕੀਰਤਨ, ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ 4 ਅੱਧੇ ਦਿਨ ਦੀਆਂ ਛੁੱਟੀਆਂ ਵੀ ਕਰ ਸਕਦਾ ਹੈ । ਸਬੰਧਿਤ ਕੰਟਰੋਲਿੰਗ ਅਥਾਰਟੀ ਨੂੰ ਕਰਮਚਾਰੀ ਵੱਲੋਂ ਕੀਤੇ ਅੱਧੇ ਦਿਨ ਦੀਆਂ ਛੁੱਟੀਆਂ ਦਾ ਹਿਸਾਬ ਰੱਖਣਾ ਹੋਵੇਗਾ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਰਵਿਦਾਸ ਦੇ ਜਨਮ ਦਿਹਾੜੇ, ਮਹਾ ਸ਼ਿਵਰਾਤਰੀ, ਰਾਮ ਨੌਮੀ, ਮਹਾਵੀਰ ਜੈਅੰਤੀ, ਵਿਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਜਨਮ ਅਸ਼ਟਮੀ, ਈਦ-ਉਲ-ਫਿਤਰ, ਮਹਾਂਰਿਸ਼ੀ ਵਾਲਮੀਕਿ ਦਾ ਜਨਮ ਦਿਹਾੜਾ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਕਿ੍ਸਮਸ ਮੌਕੇ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਕੋਈ ਵੀ ਕਰਮਚਾਰੀ ਅੱਧੇ ਦਿਨ ਦੀ ਛੁੱਟੀ ਲੈ ਸਕਦਾ ਹੈ । 18 ਅਗਸਤ ਨੂੰ ਰੱਖੜੀ ਮੌਕੇ ਸਾਰੇ ਸਰਕਾਰੀ ਦਫ਼ਤਰ ਸਵੇਰੇ 11 ਵਜੇ ਖੁੱਲ੍ਹਣਗੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਵੱਲੋਂ ਲੰਘੇ ਕੱਲ 1 ਪੀ.ਸੀ.ਐਸ. ਅਤੇ 13 ਆਈ. ਏ. ਐਸ. ਅਫਸਰਾਂ ਦੇ ਤਬਾਦਲੇ ਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ। ਸਰਕਾਰੀ ਨੁਮਾਇੰਦੇ ਨੇ ਕਿਹਾ ਕਿ ਇਹ ਹੁਕਮ ਤੁਰੰਤ
ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਟੋਲੇ, ਜਿਸ ਨੂੰ ਸਰਕਾਰੀ ਭਾਸ਼ਾ ਵਿੱਚ ਕੈਬਨਿਟ ਕਿਹਾ ਜਾਂਦਾ ਹੈ, ਨੇ ਬੀਤੇ ਕੱਲ ਚੰਡੀਗੜ੍ਹ ਵਿੱਚ ਬੈਠ ਕੇ ਇਹ ਮਤਾ ਪਕਾਇਆ ਕਿ ਪੰਜਾਬ ਵਿੱਚ 17 ਕੰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: