Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਪ ਨੇ ਪੰਜਾਬ ਦੇ ਆਰ.ਟੀ.ਆਈ ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਆਪ ਨੇ ਪੰਜਾਬ ਦੇ ਆਰ.ਟੀ.ਆਈ ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਆਰ.ਟੀ.ਆਈ ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਦੁਰਗੇਸ਼ ਪਾਠਕ ਆਗ੍ਰੇਨਾਈਜੇਸ਼ਨ ਇੰਚਾਰਜ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵ¤ਲੋਂ ਮਨਜ਼ੂਰ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਪੰਜਾਬ ਆਰ.ਟੀ.ਆਈ ਐਕਟ 2005 ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਗਲਤ ਕੰਮਾਂ, ਭ੍ਰਿਸ਼ਟ ਕਾਰਜ ਸ਼ੈਲੀ ਅਤੇ ਗੈਰ-ਸੰਵਿਧਾਨਕ ਕਾਰਜਾਂ ਦਾ ਖੁਲਾਸਾ ਕਰਨ ਲਈ ਕਰੇਗੀ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਆਪਣੀ ਅਫਸਰਸ਼ਾਹੀ ਰਾਹੀਂ ਉਕਤ ਐਕਟ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਮੁਹਈਆ ਕਰਵਾਉਣ ਤੋਂ ਇਨਕਾਰੀ ਹੁੰਦੀ ਆਈ ਹੈ। ਸਟੇਟ ਇਨਫੌਰਮੇਸ਼ਨ ਕਮਿਸ਼ਨਰਾਂ ਦੀ ਨਿਯੁਕਤੀ ਵਿਚ ਕਾਬਲੀਅਤ ਨੂੰ ਅਣਦੇਖਾ ਕਰਕੇ ਅਤੇ ਸਟੇਟ ਇਨਫੌਰਮੇਸ਼ਨ ਕਮਿਸ਼ਨ (ਐਸ.ਆਈ.ਸੀ) ਵਿਚ ਪਖਵਾਦ ਅਤੇ ਤਰਫਦਾਰੀ ਕਰਕੇ ਸਰਕਾਰ ਨੇ ਇਸ ਸੰਸਥਾ ਦਾ ਵੀ ਸਿਆਸੀਕਰਨ ਕਰ ਦਿਤਾ ਹੈ।

ਸੁਖਪਾਲ ਖਹਿਰਾ, ਕਨਵੀਨਰ, ਆਰ.ਟੀ.ਆਈ. ਵਿੰਗ; 'ਆਪ' (ਫਾਈਲ ਫੋਟੋ)
ਸੁਖਪਾਲ ਖਹਿਰਾ, ਕਨਵੀਨਰ, ਆਰ.ਟੀ.ਆਈ. ਵਿੰਗ; ‘ਆਪ’ (ਫਾਈਲ ਫੋਟੋ)

ਇਸ ਸੰਵਿਧਾਨਕ ਸੰਸਥਾ ਨੂੰ ਸਿਆਸੀਕਰਨ ਤੋਂ ਮੁਕੰਮਲ ਤੌਰ ਉਤੇ ਅਜ਼ਾਦ ਕਰਵਾਉਣ ਲਈ ਆਮ ਆਦਮੀ ਪਾਰਟੀ ਪੂਰਾ ਯਤਨ ਕਰੇਗੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਆਰ.ਟੀ.ਆਈ ਵਿੰਗ ਦੇ ਨਵੇਂ ਬਣੇ ਅਹੁਦੇਦਾਰਾਂ ਅਤੇ ਜ਼ੋਨ ਇੰਚਾਰਜਾਂ ਦੀ ਇਕ ਮੀਟਿੰਗ ਜਲਦ ਹੀ ਬੁਲਾਈ ਜਾਵੇਗੀ।

ਆਰ.ਟੀ.ਆਈ. ਵਿੰਗ, ਪੰਜਾਬ

1. ਸੁਖਪਾਲ ਸਿੰਘ ਖਹਿਰਾ; ਸਾਬਕਾ ਵਿਧਾਇਕ; ਕਨਵੀਨਰ
2. ਦਿਨੇਸ਼ ਚੱਢਾ; ਸਹਿ-ਕਨਵੀਨਰ
3. ਮੀਤ ਹੇਅਰ; ਮੀਤ ਪ੍ਰਧਾਨ
4. ਜਗਤਾਰ ਸਿੰਘ ਰਾਜਲਾ; ਸਾਬਕਾ ਵਿਧਾਇਕ; ਮੀਤ ਪ੍ਰਧਾਨ
5. ਸੁਖਮਨ ਬਲ; ਮੀਤ ਪ੍ਰਧਾਨ
6. ਵਿਕਰਮ ਬਾਜਵਾ; ਜੀ.ਐਮ. ਆਰ.ਬੀ.ਆਈ. (ਸੇਵਾ ਮੁਕਤ); ਮੀਤ ਪ੍ਰਧਾਨ
7. ਸ੍ਰੀ ਸਤਪਾਲ ਚੀਫ ਕਮਿਸ਼ਨਰ ਆਈ.ਟੀ. (ਸੇਵਾ ਮੁਕਤ); ਮੀਤ ਪ੍ਰਧਾਨ
8. ਜੇ.ਪੀ.ਸਿੰਘ ਐਡੀਸ਼ਨਲ ਡੀ.ਜੀ.ਐਸ.ਈ. (ਸੇਵਾ ਮੁਕਤ); ਮੀਤ ਪ੍ਰਧਾਨ
9. ਕੇ.ਐਸ. ਗਿੱਲ ਸੇਵਾ ਮੁਕਤ ਚੀਫ ਇੰਜੀਨੀਅਰ; ਮੀਤ ਪ੍ਰਧਾਨ
10. ਡਾ. ਏ.ਐਸ. ਮਾਨ; ਮੀਤ ਪ੍ਰਧਾਨ
11. ਸਤ ਸਰੂਪ ਸਿੰਘ ਸੇਵਾ ਮੁਕਤ ਆਈ.ਜੀ. ਸੀ.ਆਰ.ਪੀ.ਐਫ. ਜਨਰਲ ਸਕੱਤਰ
12. ਜੀਵਨ ਜਯੋਤ ਕੌਰ; ਜਨਰਲ ਸਕੱਤਰ
13. ਪਰਮਜੀਤ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਜਲੰਧਰ; ਜਨਰਲ ਸਕੱਤਰ
14. ਹਰਮਿਲਾਪ ਗਰੇਵਾਲ; ਜਨਰਲ ਸਕੱਤਰ
15. ਕੁਲਦੀਪ ਸਿੰਘ ਤਾਜ਼ਪੁਰੀਆ; ਜਨਰਲ ਸਕੱਤਰ
16. ਪਰਗਟ ਸਿੰਘ ਭੋਦੀਪੁਰਾ; ਜਨਰਲ ਸਕੱਤਰ
17. ਗੋਬਿੰਦ ਮਿੱਤਰ ਐਡਵੋਕੇਟ; ਜਨਰਲ ਸਕੱਤਰ
18. ਸਤਿੰਦਰ ਸਿੱਧੂ, ਪ੍ਰਧਾਨ ਬਾਰ ਐਸੋਸੀਏਸ਼ਨ, ਤਲਵੰਡੀ; ਜਨਰਲ ਸਕੱਤਰ
19. ਮਹਿੰਦਰ ਸਿੰਘ ਗਰੇਵਾਲ ਐਡਵੋਕੇਟ, ਮਨੁੱਖੀ ਅਧਿਕਾਰ ਕਾਰਜਕਰਤਾ; ਜਨਰਲ ਸਕੱਤਰ
20. ਚਾਂਦ ਸਿੰਘ ਸੇਵਾ ਮੁਕਤ ਡੀ.ਐਫ.ਐਸ.ਓ. ਜਨਰਲ ਸਕੱਤਰ
21. ਗਿਆਨ ਸਿੰਘ ਮੰਗੋ ਐਡਵੋਕੇਟ; ਜਨਰਲ ਸਕੱਤਰ
22. ਭੁਪਿੰਦਰ ਸਿੰਘ ਮਾਨਸਾ; ਸੰਯੁਕਤ ਸਕੱਤਰ
23. ਉਪਿੰਦਰ ਗੋਦਾਰਾ; ਸੰਯੁਕਤ ਸਕੱਤਰ
24. ਪਰਮਜੀਤ ਢਿੱਲੋਂ; ਸੰਯੁਕਤ ਸਕੱਤਰ
25. ਦਲਜੀਤ ਸਿੰਘ ਸ਼ਾਹੀ ਐਡਵੋਕੇਟ; ਸੰਯੁਕਤ ਸਕੱਤਰ
26. ਸਰਬੰਸ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ; ਸੰਯੁਕਤ ਸਕੱਤਰ
27. ਪਰਗਟ ਸਿੰਘ ਘੱਗਾ; ਸੰਯੁਕਤ ਸਕੱਤਰ
28. ਸੂਰਤ ਸਿੰਘ ਬਾਜਵਾ; ਸੰਯੁਕਤ ਸਕੱਤਰ
29. ਹਰਜੀਤ ਸਿੰਘ ਮੋਹਾਲੀ; ਸੰਯੁਕਤ ਸਕੱਤਰ
30. ਗੁਰਿੰਦਰ ਸਿੰਘ ਗੋਗੀ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ; ਸੰਯੁਕਤ ਸਕੱਤਰ
31. ਹਰਬਿੰਦਰ ਸਿੰਘ ਬੈਦਵਾਨ ਐਡਵੋਕੇਟ; ਸੰਯੁਕਤ ਸਕੱਤਰ
32. ਕੁਲਜੀਤ ਸਿੰਘ ਐਡਵੋਕੇਟ ਅੰਮ੍ਰਿਤਸਰ; ਸੰਯੁਕਤ ਸਕੱਤਰ
33. ਨਰਿੰਦਰ ਸਿੰਘ ਸ਼ੇਰਗਿੱਲ; ਸੰਯੁਕਤ ਸਕੱਤਰ
34. ਜਗਦੀਪ ਸਿੰਘ ਮਾਨ ਐਡਵੋਕੇਟ; ਸੰਯੁਕਤ ਸਕੱਤਰ
35. ਹਰਪ੍ਰੀਤ ਸਿੰਘ ਗਰੇਵਾਲ; ਸੰਯੁਕਤ ਸਕੱਤਰ
36. ਪ੍ਰੋਫੈਸਰ ਐਸ.ਐਸ. ਵਾਲੀਆ; ਸੰਯੁਕਤ ਸਕੱਤਰ
37. ਅਮਿਤੋਚ ਧਾਲੀਵਾਲ ਐਡਵੋਕੇਟ; ਸੰਯੁਕਤ ਸਕੱਤਰ
38. ਵਿਕਰਮ ਸਿੰਘ ਧਨੌਲਾ; ਸੰਯੁਕਤ ਸਕੱਤਰ
39. ਬਲਵਿੰਦਰ ਸਿੰਘ ਦਦਵਿੰਡੀ; ਸੰਯੁਕਤ ਸਕੱਤਰ
40. ਅੰਮ੍ਰਿਤਪਾਲ ਸਿੰਘ ਲੁਧਿਆਣਾ; ਸੰਯੁਕਤ ਸਕੱਤਰ
41. ਪਰਮਿੰਦਰ ਸਿੰਘ ਪਿੰਕੀ; ਸੰਯੁਕਤ ਸਕੱਤਰ
42. ਗੁਰਮੀਤ ਸਿੰਘ ਗਿੱਦੜਬਾਹਾ; ਸੰਯੁਕਤ ਸਕੱਤਰ
43. ਗੁਰਪ੍ਰੀਤ ਸਿੰਘ ਕੋਟਲੀ; ਸੰਯੁਕਤ ਸਕੱਤਰ
44. ਜਸਬੀਰ ਸਿੰਘ ਜੌਹਲ; ਸੰਯੁਕਤ ਸਕੱਤਰ
45. ਗੁਰਬੀਰ ਸਿੰਘ ਖੋਸਾ; ਸੰਯੁਕਤ ਸਕੱਤਰ
46. ਮਨਜਿੰਦਰ ਸਿੰਘ ਵੜੈਚ; ਸੰਯੁਕਤ ਸਕੱਤਰ
47. ਸੁਰੇਸ਼ ਸ਼ਰਮਾ ਅੰਮ੍ਰਿਤਸਰ; ਸੰਯੁਕਤ ਸਕੱਤਰ
48. ਵਿਨੋਦ ਕੁਮਾਰ ਭੋਆ; ਸੰਯੁਕਤ ਸਕੱਤਰ
49. ਵਿਕਰਮਜੀਤ ਸਿੰਘ ਐਡਵੋਕੇਟ; ਸੰਯੁਕਤ ਸਕੱਤਰ
50. ਸੁਰਿੰਦਰ ਸਿੰਘ ਪਾਂਧੀ; ਸੰਯੁਕਤ ਸਕੱਤਰ
51. ਪਰਮਿੰਦਰ ਸਿੰਘ ਸੇਠੀ ਐਡਵੋਕੇਟ ਅੰਮ੍ਰਿਤਸਰ; ਸੰਯੁਕਤ ਸਕੱਤਰ
52. ਮਨਮੋਹਨ ਸਿੰਘ ਸਮਰਾਓ; ਸੰਯੁਕਤ ਸਕੱਤਰ
53. ਡਾ. ਵਰਿੰਦਰ ਕੌਸ਼ਿਕ; ਸੰਯੁਕਤ ਸਕੱਤਰ
54. ਸੰਦੀਪ ਬੰਧੂ; ਸੰਯੁਕਤ ਸਕੱਤਰ
55. ਅਨਿਲ ਵਸ਼ਿਸ਼ਟ ਜਲੰਧਰ; ਸੰਯੁਕਤ ਸਕੱਤਰ
56. ਨਿਰਮਲ ਸਿੰਘ ਨਾਗੀ; ਸੰਯੁਕਤ ਸਕੱਤਰ
57. ਭੁਪਿੰਦਰ ਸਿੰਘ ਬਾਠ; ਸੰਯੁਕਤ ਸਕੱਤਰ
58. ਪਰਮਿੰਦਰਪਾਲ ਸਿੰਘ ਤੁੰਗ; ਸੰਯੁਕਤ ਸਕੱਤਰ
59. ਸਮਰਪ੍ਰੀਤ ਸਿੰਘ ਸੰਧੂ; ਸੰਯੁਕਤ ਸਕੱਤਰ
60. ਗੁਰਇਕਬਾਲ ਸਿੰਘ ਸੇਖੋਂ; ਸੰਯੁਕਤ ਸਕੱਤਰ
61. ਰਮਨਜੀਤ ਸਿੰਘ ਜੰਡਿਆਲਾ; ਸੰਯੁਕਤ ਸਕੱਤਰ
62. ਬੱਲਮਜੀਤ ਸਿੰਘ ਖਮਾਣੋਂ; ਸੰਯੁਕਤ ਸਕੱਤਰ
63. ਰੋਹਿਤ ਕੁਮਾਰ; ਸੰਯੁਕਤ ਸਕੱਤਰ
64. ਰਵਿੰਦਰ ਸੁਲਤਾਨਵਿੰਡ; ਸੰਯੁਕਤ ਸਕੱਤਰ
65. ਵਰਿੰਦਰ ਸਿੰਘ ਮੱਖੂ; ਸੰਯੁਕਤ ਸਕੱਤਰ
66. ਗੁਰਵਿੰਦਰ ਬਰਾੜ; ਸੰਯੁਕਤ ਸਕੱਤਰ
67. ਸੁਖਜੀਤ ਸਿੰਘ; ਸੰਯੁਕਤ ਸਕੱਤਰ
68. ਚੰਦਰ ਸ਼ੇਖਰ ਐਡਵੋਕੇਟ; ਸੰਯੁਕਤ ਸਕੱਤਰ
69. ਗੁਰਪ੍ਰੀਤ ਸਿੰਘ ਗਰੇਵਾਲ; ਖਜ਼ਾਨਚੀ
70. ਮਨੀਸ਼ ਕੁਮਾਰ; ਮੈਂਬਰ ਸਕੱਤਰ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: