ਪਿੰਡ ਝੁਨੀਰ (ਜਿਲ੍ਹਾ ਮਾਨਸਾ) ਵਿਖੇ 9 ਜੁਲਾਈ 2025 ਨੂੰ ਹੋਏ ਇਕ ਸਾਮਗਮ ਦੌਰਾਨ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਵੱਲੋਂ ਸਿੱਖ ਅਤੇ ਸਿੱਖ ਰਾਜ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਵਿਖਤ ਵਿਚ ਤੁਸੀਂ ਪਰਮਜੀਤ ਸਿੰਘ ਮੰਡ ਦੀ ਪੂਰੀ ਤਕਰੀਰ ਸੁਣ ਸਕਦੇ ਹੋ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।