ਬਾਤਾਂ ਸਿੱਖ ਰਾਜ ਦੀਆਂ: ਸਿੱਖ ਮਿਸਲਾਂ ਦਾ ਰਾਜ ਪ੍ਰਬੰਧ ਕਿਵੇਂ ਦਾ ਸੀ? | ਪਰਮਜੀਤ ਸਿੰਘ ਗਾਜ਼ੀ ਦਾ ਵਖਿਆਨ (ਜਰੂਰ ਸੁਣੋ)

ਇਸ ਵਖਿਆਨ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸਿੱਖ ਮਿਸਲਾਂ ਦੇ ਰਾਜ ਪ੍ਰਬੰਧ ਬਾਰੇ ਵਿਸਤਾਰ ਵਿਚ ਜਾਣਕਾਰੀ ਸਾਂਝੀ ਕੀਤੀ ਹੈ। ਸਿੱਖ ਮਿਸਲਾਂ ਦਾ ਪੰਜਾਬ ਵਿਚ ਰਾਜ ਪ੍ਰਬੰਧ ਲੋਕਾਈ ਪੱਖੀ ਸੀ ਤੇ ਇਸ ਸਮੇਂ ਕਿਰਤੀ ਲੋਕ ਅਬਾਦੀ ਦਾ ਸਭ ਤੋਂ ਖੁਸ਼ਹਾਲ ਵਰਗ ਸੀ।
ਜੇ ਸਿੱਖ ਗੁਰਦੁਆਰਿਆਂ ਵਿਚੋਂ ਸਿੱਖ ਰਾਜ ਦੀ ਗੱਲ ਨਹੀਂ ਕਰਨਗੇ ਤਾਂ ਫਿਰ ਕਿੱਥੋਂ ਕਰਨਗੇ? ਪਰਮਜੀਤ ਸਿੰਘ ਮੰਡ (ਦਲ ਖਾਲਸਾ)

ਪਿੰਡ ਝੁਨੀਰ (ਜਿਲ੍ਹਾ ਮਾਨਸਾ) ਵਿਖੇ 9 ਜੁਲਾਈ 2025 ਨੂੰ ਹੋਏ ਇਕ ਸਾਮਗਮ ਦੌਰਾਨ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਵੱਲੋਂ ਸਿੱਖ ਅਤੇ ਸਿੱਖ ਰਾਜ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਜਦੋਂ ਕਿਸੇ ਨੇ ਸੰਤਾਂ ਨੂੰ ਪੁੱਛਿਆ ਕਿ “ਸੰਤ ਜੀ, ਖਾਲਸਾ ਰਾਜ ਕਦੋਂ ਆਵੇਗਾ…?”

ਮਸਤੂਆਣਾ ਸਾਹਿਬ ਦੇ ਸਲਾਨਾ ਜੋੜਮੇਲ ਮੌਕੇ ੩੧ ਜਨਵਰੀ ੨੦੨੫ ਨੂੰ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਮੰਚ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥ ਸੇਵਕ ਭਾਈ ਦਲਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਥੇ ਇਹ ਤਕਰਿਰ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ।