ਲੰਡਨ (22 ਜੁਲਾਈ, 2015): ਬਰਤਾਨੀਆਂ ਦੀ ਇੱਕ ਸਿੱਖ ਇੰਟਰਨੈੱਟ ਅਖਬਾਰ ਨੇ “1984: ਸੰਘਰਸ਼ ਜਾਰੀ ਹੈ” ਸਿਰਲੇਖ ਅਧੀਨ ਦੋ ਵੀਡੀਓੁ ਜਾਰੀ ਕੀਤੀਆਂ ਹਨ। ਸਿੱਖ ਸਿਆਸਤ ਆਪਣੇ ਪਾਠਕਾ/ਦਰਸ਼ਕਾ ਲਈ ਇਹ ਵੀਡੀਓੁ ਹਾਜ਼ਰ ਕਰ ਰਹੀ ਹੈ।
ਇਨਾਂ ਦੋ ਛੋਟੀਆਂ ਵਿਚਾਰ ਚਰਚਾ ਵਿੱਚ ਅਸੀਂ ਪੰਜਾਬ ਵਿੱਚ “ਜੂਨ 1984” ਵਰਤਾਰੇ ਦੇ ਵੱਖ-ਵੱਖ ਤੱਤਾਂ ਨੂੰ ਘੋਖਿਆ ਹੈ। ਇਸਦੇ ਪਹਿਲੇ ਹਿੱਸੇ ਵਿੱਚ ਅਸੀ ਸਿੱਖ ਇਤਿਹਾਸਕਾਰ ਅਤੇ ਲੇਖਕ ਸ੍ਰ: ਅਜਮੇਰ ਸਿੰਘ ਤੋ ਇਸ ਵਰਤਾਰਾ ਕਿਵੇਂ ਵਾਪਰਿਆ, ਇਸਦੇ ਕੀ ਕਾਰਣ ਸਨ? ਬਾਰੇ ਪੁੱਛਿਆ।
ਇਨਾਂ ਦੋ ਛੋਟੀਆਂ ਵਿਚਾਰ ਚਰਚਾ ਵਿੱਚ ਅਸੀਂ ਪੰਜਾਬ ਵਿੱਚ “ਜੂਨ 1984” ਵਰਤਾਰੇ ਦੇ ਵੱਖ-ਵੱਖ ਤੱਤਾਂ ਨੂੰ ਘੋਖਿਆ ਹੈ। ਇਸਦੇ ਪਹਿਲੇ ਹਿੱਸੇ ਵਿੱਚ ਅਸੀ ਸਿੱਖ ਇਤਿਹਾਸਕਾਰ ਅਤੇ ਲੇਖਕ ਸ੍ਰ: ਅਜਮੇਰ ਸਿੰਘ ਨੂੰ ਇਸ ਵਰਤਾਰੇ ਦੀ ਕੇਂਦਰੀ ਹਸਤੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਸਖਸ਼ੀਅਤ ਅਤੇ ਉਨ੍ਹਾਂ ਦੀ ਇਸ ਵਿੱਚ ਭੂਮਿਕਾ ਬਾਰੇ ਚਾਨਣਾ ਪਾਉਣ ਬਾਰੇ ਬੇਨਤੀ ਕੀਤੀ।
Source: YouTube.Com/Naujawanidotcom