Follow Sikh Siyasat News at
ਅੰਨਿਆਂ ਦਾ ਹਾਥੀ (ਕਵਿਤਾ) ਅੰਨ੍ਹੇ ਬੰਦੇ ਪੰਜ ਛੇ ਸਾਥੀ। ਰਲ ਮਿਲ ਤੁਰ ਗਏ ਵੇਖਣ ਹਾਥੀ। ਇਕ ਬਹਿ ਗਿਆ ਪੂਛ ਨੂੰ ਫੜ੍ਹ ਕੇ। ਦੂਜਾ ਬਹਿ ਗਿਆ ਉੱਤੇ ਚੜ੍ਹ ਕੇ। ਤੀਜੇ ਪਾਇਆ ਲੱਤ ਨੂੰ ਜੱਫਾ। ਚੌਥੇ ਮਾਰਿਆ ਢਿੱਡ ਤੇ ਧੱਫਾ। […]