Skip to content
Follow Sikh Siyasat News at
Subscribe to our
RSS feed
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Search
Search
ਮੁੱਖ ਪੰਨਾ
ਸਾਡੇ ਬਾਰੇ
ਸਾਡਾ ਸੰਪਰਕ
ਸਾਡੇ ਬਾਰੇ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
May 6, 2015
ਮਈ 6, 2015
ਸਿੱਖ ਸਿਆਸਤ ਬਿਊਰੋ
ਪੰਜਾਬ ਦੇ ਨਿੱਜ਼ੀ ਬੱਸ ਯਾਤਰਾ ਕਾਰੋਬਾਰ ‘ਤੇ ਕਾਬਜ਼ ਸਿਆਸਤਦਾਨ; ਕਿਸ ਦੀਆਂ ਕਿੰਨੀਆਂ ਬੱਸਾਂ
ਮਈ 6, 2015
ਸਿੱਖ ਸਿਆਸਤ ਬਿਊਰੋ
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਘੱਲੂਘਾਰਾ ਜੂਨ 1984 ਦੀ ਯਾਦ ਵਿੱਚ ਲੰਡਨ ਵਿੱਚ ਰੋਸ ਮੁਜਾਹਰਾ 7 ਜੂਨ ਨੂੰ ਹੋਵੇਗਾ
ਮਈ 6, 2015
ਸਿੱਖ ਸਿਆਸਤ ਬਿਊਰੋ
ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਚੋਣਾਂ ਵਿੱਚ ਸਿੱਖ ਉਮੀਦਵਾਰਾਂ ਦੇ ਆਪਸ ਵਿੱਚ ਸਿੰਗ ਫਸੇ
ਮਈ 6, 2015
ਸਿੱਖ ਸਿਆਸਤ ਬਿਊਰੋ
‘ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ – ਡਾ. ਅਮਰਜੀਤ ਸਿੰਘ
ਮਈ 6, 2015
ਸਿੱਖ ਸਿਆਸਤ ਬਿਊਰੋ
ਸ਼੍ਰੋਮਣੀ ਕਮੇਟੀ ਵੱਲੋਂ‘ਸਿੱਖ ਰਹੱਸਵਾਦ’ ਤੇ 8 ਮਈ ਨੂੰ ਸੈਮੀਨਾਰ ਹੋਵੇਗਾ
ਮਈ 6, 2015
ਸਿੱਖ ਸਿਆਸਤ ਬਿਊਰੋ
“1984” ਬਾਰੇ ਬਣ ਰਹੀਆਂ ਫਿਲਮਾਂ ਬਾਰੇ ਭਾਰਤੀ ਖੂਫੀਆ ਏਜੰਸੀ ਨੇ ਪ੍ਰਗਟਾਈ ਚਿੰਤਾ, ਭਾਰਤ ਦੇ ਘਰੇਲੂ ਮੰਤਰਾਲੇ ਨੂੰ ਭੇਜੀ ਰਿਪੋਰਟ
ਮਈ 6, 2015
ਸਿੱਖ ਸਿਆਸਤ ਬਿਊਰੋ
ਜੁਝਾਰੂ-ਵਿਦਵਤਾ ਦਾ ਅੰਮ੍ਰਿਤ ਵੇਲਾ …
ਮਈ 6, 2015
ਸਿੱਖ ਸਿਆਸਤ ਬਿਊਰੋ
ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ ਯਾਤਰਾ ਅੱਜ ਸ਼ੁਰੂ ਹੋਵੇਗੀ
May 6, 2015
ਪੰਜਾਬ ਦੇ ਨਿੱਜ਼ੀ ਬੱਸ ਯਾਤਰਾ ਕਾਰੋਬਾਰ ‘ਤੇ ਕਾਬਜ਼ ਸਿਆਸਤਦਾਨ; ਕਿਸ ਦੀਆਂ ਕਿੰਨੀਆਂ ਬੱਸਾਂ
ਪਿੱਛਲੇ ਦਿਨੀ ਮੋਗਾਂ ਵਿੱਚ ਵਾਪਰੇ ਔਰਬਿਟ ਬੱਸ ਛੇੜ-ਛਾੜ ਕਾਂਡ, ਜਿਸ ਵਿੱਚ ਇੱਕ ਬੱਚੀ ਦੀ ਜਾਨ ਚਲੀ ਗਈ ਸੀ, ਜਦਕਿ ਉਸਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ, ਤੋਂ ਬਾਅਦ ਪੰਜਾਬ ਵਿੱਚ ਪਸਰੇ ਨਿੱਜ਼ੀ ਬੱਸਾਂ ਦੇ ਕਰੋਬਾਰ ਵੀ ਸੁਰਖੀਆਂ ਵਿੱਚ ਆਇਆ ਹੋਇਆ ਹੈ।
06/05/2015
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਘੱਲੂਘਾਰਾ ਜੂਨ 1984 ਦੀ ਯਾਦ ਵਿੱਚ ਲੰਡਨ ਵਿੱਚ ਰੋਸ ਮੁਜਾਹਰਾ 7 ਜੂਨ ਨੂੰ ਹੋਵੇਗਾ
ਜੂਨ 1984 ਨੂੰ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ 7 ਜੂਨ ਐਤਵਾਰ ਵਾਲੇ ਦਿਨ ਲੰਡਨ ਵਿੱਚ ਭਾਰੀ ਰੋਸ ਮੁਜਾਹਰਾ ਹੋਵੇਗਾ। ਇਹ ਫੈਂਸਲਾ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੀ ਮੀਟਿੰਗ ਵਿੱਚ ਕੀਤਾ ਗਿਆ ।
06/05/2015
ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਚੋਣਾਂ ਵਿੱਚ ਸਿੱਖ ਉਮੀਦਵਾਰਾਂ ਦੇ ਆਪਸ ਵਿੱਚ ਸਿੰਗ ਫਸੇ
ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ।ਇਸ ਸੂਬੇ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਕਾਫੀ ਜ਼ਿਆਦਾ ਵੱਸੋਂ ਹੈ ਅਤੇ ਇਹ ਚੋਣਾਂ ਵਿੱਚ ਨਿਰਨਾਇਕ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੀ ਹੈ। ਚੋਣ ਮੈਦਾਨ ਇਸ ਸਮੇਂ ਪੂਰੀ ਤਰਾਂ ਭੱਖ ਚੁੱਕਿਆ ਹੈ।
06/05/2015
‘ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ – ਡਾ. ਅਮਰਜੀਤ ਸਿੰਘ
3 ਮਈ, 2015 ਦਾ ਦਿਨ ਇੱਕ ਇਤਿਹਾਸਕ ਦਿਨ ਹੋ ਨਿੱਬੜਿਆ ਜਦੋਂ ਕਿ ਖਾਲਿਸਤਾਨੀ ਸੰਘਰਸ਼ ਦੀਆਂ ਦੋ ਪ੍ਰਮੁੱਖ ਸ਼ਖਸੀਅਤਾਂ ਡਾ. ਗੁਰਮੀਤ ਸਿੰਘ ਔਲਖ ਅਤੇ ਡਾ. ਅਮਰਜੀਤ ਸਿੰਘ ਨਾ-ਸਿਰਫ ਸ਼ਲਾਘਾ ਭਰਪੂਰ ਅੰਦਾਜ਼ ਵਿੱਚ ਇੱਕ ਮੰਚ ’ਤੇ ਇੱਕਠੇ ਹੋਏ ਬਲਕਿ ਵਾਸ਼ਿੰਗਟਨ ਡੀ. ਸੀ. ਦੀਆਂ ਸਿੱਖ ਸੰਗਤਾਂ ਵਲੋਂ ਡਾਕਟਰ ਅਮਰਜੀਤ ਸਿੰਘ ਨੇ ਡਾਕਟਰ ਔਲਖ ਨੂੰ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਇੱਕ ਤਿੰਨ ਫੁੱਟੀ ਸਿਰੀ ਸਾਹਿਬ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਖਾਲਿਸਤਾਨ ਦੇ ਸੰਘਰਸ਼ ਵਿੱਚ ਦੋ ਦਹਾਕਿਆਂ ਤੋਂ ਵੱਧ ਸਮਾਂ ਯੋਗਦਾਨ ਪਾਉਣ ਵਾਲੇ ਅਤੇ ਲਗਭਗ ਦੋ
06/05/2015
ਸ਼੍ਰੋਮਣੀ ਕਮੇਟੀ ਵੱਲੋਂ‘ਸਿੱਖ ਰਹੱਸਵਾਦ’ ਤੇ 8 ਮਈ ਨੂੰ ਸੈਮੀਨਾਰ ਹੋਵੇਗਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸਰੋਤ, ਇਤਿਹਾਸ ਗ੍ਰੰਥ ਸੰਪਾਦਨਾ ਪ੍ਰੋਜੈਕਟ ਵੱਲੋਂ ਉਨੱਤੀਵਾਂ ਲੈਕਚਰ 8 ਮਈ 2015 ਨੂੰ ਸਵੇਰੇ 10.30 ਵਜੇ ਇਕੱਤਰਤਾ ਹਾਲ ਕਲਗੀਧਰ ਨਿਵਾਸ, ਸੈਕਟਰ 27 ਬੀ, ਚੰਡੀਗੜ੍ਹ ਵਿਖੇ ‘ਸਿੱਖ ਰਹੱਸਵਾਦ’ ਵਿਸ਼ੇ ‘ਤੇ ਹੋਵੇਗਾ।
06/05/2015
“1984” ਬਾਰੇ ਬਣ ਰਹੀਆਂ ਫਿਲਮਾਂ ਬਾਰੇ ਭਾਰਤੀ ਖੂਫੀਆ ਏਜੰਸੀ ਨੇ ਪ੍ਰਗਟਾਈ ਚਿੰਤਾ, ਭਾਰਤ ਦੇ ਘਰੇਲੂ ਮੰਤਰਾਲੇ ਨੂੰ ਭੇਜੀ ਰਿਪੋਰਟ
ਭਾਰਤ ਦੀ ਖੁਫੀਆ ਏਜ਼ੰਸੀ ਇੰਟੈਲ਼ੀਜੈਂਸ ਬਿਊਰੋ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਕੋਲ ਘੱਲੂਘਾਰਾ1984 ਅਤੇ ਇਸ ਤੋਂ ਬਾਅਦ ਵਾਪਰੇ ਘਟਨਾਂ ਕਰਮ 'ਤੇ ਅਧਾਰਿਤ ਬਣ ਰਹੀਆਂ ਪੰਜਾਬੀ ਫਿਲਮਾਂ ਦਾ ਮਾਮਲਾ ਭਾਰਤੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਹੈ।
06/05/2015
ਜੁਝਾਰੂ-ਵਿਦਵਤਾ ਦਾ ਅੰਮ੍ਰਿਤ ਵੇਲਾ …
ਇਹ ਜੋ ਅਸਾਂ ਜੁਝਾਰੂ-ਵਿਦਵਤਾ ਦਾ ਸ਼ਬਦ ਵਰਤਿਆ ਹੈ ਇਸ ਦਾ ਅਸਲ ਮਤਲਬ ਕੀ ਹੈ। ਜੁਝਾਰੂ-ਵਿਦਵਤਾ ਅਸਲ ਵਿਚ ਜੁਝਾਰੂ-ਲਹਿਰ ਦਾ ਸਿਧਾਂਤਕ ਪ੍ਰਗਟਾਵਾ ਹੈ ਜਾਂ ਇਉਂ ਕਹਿ ਲਓ ਕਿ ਜੁਝਾਰੂ-ਲਹਿਰ ਦੇ ਵਿਚਾਰਧਾਰਕ-ਦਰਸ਼ਨ ਹਨ। ਜੇ ਗੁਰ-ਇਤਿਹਾਸ ਦਾ ਆਸਾਰਾ ਲੈਣਾ ਹੈ ਤਾਂ ਅਸੀਂ ਕਹਾਂਗੇ ਪਈ ਇਹ ‘ਸ਼ਸਤਰ’ ਦੀ ਵਰਤੋਂ ਨੂੰ ‘ਸ਼ਾਸਤਰ’ ਵਿਚ ਪੇ਼ਸ ਕਰਨ ਦੀ ਇਕ ਕਲਾ ਹੈ, ਇਕ ਨਿਰਾਲੀ ਜੁਗਤ ਹੈ ...
06/05/2015
ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ ਯਾਤਰਾ ਅੱਜ ਸ਼ੁਰੂ ਹੋਵੇਗੀ
ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ ਯਾਤਰਾ ਦੇ ਪ੍ਰਬੰਧ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਇਕੱਤਰਤਾ ਹੋਈ। ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ 6 ਮਈ 2015 ਨੂੰ ਸਵੇਰੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਬੱਸ ਰਾਹਂੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਉਪਰਾਲੇ ਸਦਕਾ ਧਾਰਮਿਕ ਦਰਸ਼ਨ ਯਾਤਰਾ ਅਰੰਭ ਹੋਵੇਗੀ।
06/05/2015
ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:
ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ
ਤਾਜ਼ਾ ਖਬਰਾਂ:
ਪੰਜਾਬ ਵਿਚ ਨਸ਼ਾ ਇੰਡੀਅਨ ਸਟੇਟ ਦੀ ਨੀਤੀ ਤਹਿਤ ਫੈਲਿਆ ਹੈ: ਪੰਚ ਪ੍ਰਧਾਨੀ ਜਥਾ
ਸੰਘਰਸ਼ ਸਰਹੱਦ ਅਤੇ ਨਸ਼ਾ
ਬਾਬਾ ਬੌਕਸਰ: ਮੁੱਕੇਬਾਜ਼ੀ ਦੇ ਰਿੰਗ ਤੋਂ ਨਸ਼ਾ ਵਿਰੋਧੀ ਜੰਗ ਤੱਕ
ਲੰਬੇ ਸਮੇਂ ਤੋਂ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ
ਅਮਰੀਕਾ ਭਾਰਤ ਰਣਨੀਤਕ ਨੇੜਤਾ, ਅਧੀਨਗੀ ਦਾ ਖ਼ਤਰਾ ਅਤੇ ਪੰਥਕ ਨਜ਼ਰੀਆ
ਵਕੀਲ ਮੰਝਪੁਰ ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਸ਼ਹੀਦ ਭਾਈ ਸੁੱਖਾ ਅਤੇ ਜਿੰਦਾ ਦੀ ਸ਼ਹਾਦਤ ਨੂੰ ਸਮਰਪਿਤ (ਕਵਿਤਾ)
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ
ਪਾਣੀ ਤੇ ਨਸ਼ਿਆਂ ’ਤੇ ਹੋ ਰਹੀ ਹੈ ਸਿਆਸਤ: ਡਾ. ਸਿਕੰਦਰ ਸਿੰਘ
ਸੁਖਬੀਰ ਬਾਦਲ ’ਤੇ ਹਮਲੇ ਦੇ ਮਾਮਲੇ ’ਚ ਭਾਈ ਨਰਾਇਣ ਸਿੰਘ ਚੌੜਾ ਅਦਾਲਤ ’ਚ ਪੇਸ਼
Latest on Sikh Siyasat News
What CSIS Report Says About India’s Foreign Interference and Khalistan Activism in Canada?
Ludhiana Bypoll Result: AAP Retains Seat, Sanjeev Arora Wins; Kejriwal May Be Nominated to Rajya Sabha
Analyzing Jathedars Verdict About Sukhbir Badal and Other Badal Dal Leaders; Panthic Process Ignored
PSJD Releases Document on Sathapna Divas of Sri Akal Takht Sahib, Presents Model for Structural Reforms
Rise and Fall of Farmers Protest 2.0: Exclusive Interview with Farmers Leader Sarwan Singh Pandher
Current Changing Situation and Increasing Instability: How Sikhs Can Take Guidance from History?
Sikhs Need to Rebuild Their Autonomous Governance Structure for the Akal Takht: Giani Kewal Singh
ਖਾਸ ਖਬਰਾਂ
ਸੰਘਰਸ਼ ਸਰਹੱਦ ਅਤੇ ਨਸ਼ਾ
ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ਵਿੱਚ ਨਸ਼ੇ, ਸਿਆਸਤ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਲੇਖ ਪੰਜਾਬ ਦੇ ਇਤਿਹਾਸਕ ਸੰਘਰਸ਼ ਅਤੇ ਮੌਜੂਦਾ ਨਸ਼ਾ ਸੰਕਟ ਨੂੰ ਇੱਕ ਵੱਡੇ ਸਿਆਸੀ ਅਤੇ ਢਾਂਚਾਗਤ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਬਾਬਾ ਬੌਕਸਰ: ਮੁੱਕੇਬਾਜ਼ੀ ਦੇ ਰਿੰਗ ਤੋਂ ਨਸ਼ਾ ਵਿਰੋਧੀ ਜੰਗ ਤੱਕ
ਮੁੱਕੇਬਾਜ਼ੀ ਦੇ ਰਿੰਗ ਵਿੱਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਪਰਵਿੰਦਰ ਝੋਟਾ ਨੇ ਬਾਅਦ ਵਿੱਚ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਛੇੜੀ। ਕੌਮੀ ਪੱਧਰ ਦੇ ਖਿਡਾਰੀ ਤੋਂ ਨਸ਼ਾ ਵਿਰੋਧੀ ਕਾਰਕੁਨ ਬਣਨ ਤੱਕ ਉਸ ਦੀ ਜ਼ਿੰਦਗੀ ਸੰਘਰਸ਼, ਬੇਬਾਕੀ ਅਤੇ ਲੋਕਾਂ ਦੀ ਮਦਦ ਨਾਲ ਭਰੀ ਰਹੀ।
ਅਮਰੀਕਾ ਭਾਰਤ ਰਣਨੀਤਕ ਨੇੜਤਾ, ਅਧੀਨਗੀ ਦਾ ਖ਼ਤਰਾ ਅਤੇ ਪੰਥਕ ਨਜ਼ਰੀਆ
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।