ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਨਿ ਹਿੰਦੂਤਵੀ ਵਪਾਰੀ ਵਰਗ ਸਦਾ ਹੀ ਸਿੱਖੀ, ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਮਨੁੱਖਤਾ ਨਾਲ ਸਦੀਆਂ ਤੋ ਵੈਰ ਕਮਾਉਦਾਂ ਆਇਆ ਹੈ।ਕਿਸਾਨਾਂ ਦੀਆਂ ਜਮੀਨਾ ਹੜੱਪਣ ਲਈ ਤੱਤਪਰ ਹਿੰਦੂਤਵੀ ਵਾਪਾਰੀ ਵਰਗ ਦੀ ਲੁੱਟ ਦੀ ਦੁਕਾਨਦਾਰੀ ਬੰਦ ਕਰਾਉਣ ਲਈ ਕਿਸਾਨ ਭਾਈਚਾਰੇ ਅਤੇ ਸਮੁੱਚੇ ਗਰੀਬ ਵਰਗ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ।