ਕਰਦਰਜ਼, ਕੈਲੇਫੋਰਨੀਆ (19 ਨਵੰਬਰ, 2011): ਇਸ ਸ਼ਹਿਰ ਵਿਖੇ ਉਦੋਂ ਇਤਿਹਾਸ ਸਿਰਜਿਆ ਗਿਆ, ਜਦ ਫਰਿਜ਼ਨੋ ਕਾਉਂਟੀ ਦੇ ਸਿੱਖਿਆ ਦਫਤਰ ਵੱਲੋਂ ਨਵੰਬਰ 2011 ਮਹੀਨੇ ਨੂੰ ਕੈਲੇਫੋਰਨੀਆ ਸਿੱਖ ਜਾਗਰੂਕਤਾ ਮਹੀਨਾ ਐਲਾਨ ਦਿੱਤਾ ਗਿਆ। ਸੈਂਟਰਲ ਵੈਲੀ ਦੇ ਦਸ ਗੁਰਦੁਆਰਾ ਸਾਹਿਬਾਨਾਂ ਦੀ ਸਾਂਝੀ ਸੰਸਥਾ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆ ਇਸ ਮੌਕੇ 19 ਨਵੰਬਰ ਨੂੰ ਕਰਦਰਜ਼ ਵਿਖੇ ...