Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਟਸਐਪ ਤੋਂ ਹੁਣ ਹੋ ਸਕੇਗੀ ਗੱਲਬਾਤ

ਵਟਸਐਪ ਤੋਂ ਹੁਣ ਹੋ ਸਕੇਗੀ ਗੱਲਬਾਤ

ਚੰਡੀਗੜ (1ਅਪ੍ਰੈਲ, 2015): ਦੁਨੀਆ ਦੀ ਮਸ਼ਹੂਰ ਸੋਸ਼ਲ ਸਾਈਟ ਵਟਸਐਪ ਨੇ ਯੂਜ਼ਰਸ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਜਿਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਵਟਸਐਪ ‘ਚ ਕਾਲਿੰਗ ਦੀ ਸਹੂਲਤ ਦੇਣ ਦੀ ਗੱਲ ਆਖੀ ਜਾ ਰਹੀ ਸੀ, ਹੁਣ ਇਹ ਖਾਸ ਫੀਚਰ ਵਟਸਐਪ ਵਿਚ ਦੇ ਦਿੱਤਾ ਗਿਆ ਹੈ।

whatsapp

ਜੇ ਤੁਸੀਂ ਵਟਸਐਪ ਵਲੋਂ ਦਿੱਤੇ ਗਏ ਇਸ ਖਾਸ ਫੀਚਰ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਵਟਸਐਪ ਵਰਜ਼ਨ ਅਪਡੇਟ ਕਰਨਾ ਪਵੇਗਾ। ਇੰਨਾ ਹੀ ਨਹੀਂ ਵਟਸਐਪ ਦੀ ਇਹ ਖਾਸ ਸਹੂਲਤ ਵਰਜ਼ਨ 2.12.7 ‘ਚ ਦਿੱਤੀ ਗਈ ਹੈ।

ਇਥੇ ਇਹ ਜ਼ਿਕਰਯੋਗ  ਹੈ ਕਿ ਜੇ ਤੁਹਾਡਾ ਵਟਸਐਪ ਵਰਜ਼ਨ ‘ਚ ਇਹ ਕਾਲਿੰਗ ਫੀਚਰ ਅਪਡੇਟ ਨਹੀਂ ਹੋ ਰਿਹਾ ਤਾਂ ਤੁਸੀਂ ਕਿਸੇ ਅਪਡੇਟ ਵਰਜ਼ਨ ਤੋਂ ਆਪਣੇ ਨੰਬਰ ‘ਤੇ ਕਾਲ ਕਰੋ ਫਿਰ ਤੁਹਾਡੇ ਵਟਸਐਪ ‘ਚ ਆਪਣੇ ਆਪ ਕਾਲਿੰਗ ਦੀ ਆਪਸ਼ਨ ਆ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: