ਚੰਡੀਗੜ੍ਹ: ਗੁਜਰਾਤ (2002) ‘ਚ ਮੁਸਲਮਾਨਾਂ ਖਿਲਾਫ ਹੋਈ ਹਿੰਸਾ ‘ਤੇ ਆਧਾਰਿਤ ਖੋਜੀ ਪੱਤਰਕਾਰ ਰਾਣਾ ਅੱਯੂਬ ਦੀ ਕਿਤਾਬ ‘ਗੁਜਰਾਤ ਫਾਈਲਾਂ’ ਦੇ ਪੰਜਾਬੀ ਅਨੁਵਾਦ ਨੂੰ ਜਾਰੀ ਕਰਨ ਸਮੇਂ ਮੋਨਿਕਾ ਕੁਮਾਰ ਵਲੋਂ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਰਿਕਾਰਡਿੰਗ। ਇਹ ਰਿਕਾਰਡਿੰਗ ਚੰਡੀਗੜ੍ਹ ਦੇ ਪ੍ਰਾਚੀਨ ਕਲਾ ਕੇਂਦਰ, ਸੈਕਟਰ 36 ‘ਚ 4 ਦਸੰਬਰ 2016 ਨੂੰ ਕੀਤੀ ਗਈ ਸੀ।