Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੈਂਕਾਂ ਦੀ 2 ਦਿਨਾਂ ਦੀ ਹੜਤਾਲ • ਮੰਦੀ ਕਾਰਨ ਮੋਦੀ ਤੋਂ ਲੋਕ ਮਾਯੂਸ • ਆਲਮੀ ਅਰਥਚਾਰੇ ਉੱਤੇ ਕਰੋਨਾਵਾਇਰਸ ਦਾ ਅਸਰ

ਬੈਂਕਾਂ ਦੀ 2 ਦਿਨਾਂ ਦੀ ਹੜਤਾਲ • ਮੰਦੀ ਕਾਰਨ ਮੋਦੀ ਤੋਂ ਲੋਕ ਮਾਯੂਸ • ਆਲਮੀ ਅਰਥਚਾਰੇ ਉੱਤੇ ਕਰੋਨਾਵਾਇਰਸ ਦਾ ਅਸਰ

ਅੱਜ ਦੀ ਖਬਰਸਾਰ | 31 ਜਨਵਰੀ 2020  (ਦਿਨ ਸ਼ੁੱਕਰਵਾਰ)
ਖਬਰਾਂ ਆਰਿਥਕ ਜਗਤ ਦੀਆਂ:


ਬੈਂਕਾਂ ਦੀ 2 ਦਿਨਾਂ ਦੀ ਹੜਤਾਲ:

  • ਬੈਂਕਾਂ ਦੀ 2 ਦਿਨਾਂ ਦੀ ਹੜਤਾਲ ਅੱਜ (31 ਜਨਵਰੀ) ਤੋਂ।
  • ਜਨਤਕ ਖੇਤਰ ਦੇ ਬਹੁਤੇ ਬੈਂਕਾਂ ਦੇ ਮੁਲਾਜਮ ਹੜਤਾਲ ਕਰਨਗੇ।
  • ਬੈਂਕਾਂ ਦੀਆਂ ਮੁਲਾਜਮ ਜਥਬੰਦੀਆਂ ਤਨਖਾਹ ਵਿਚ ਵਾਧੇ ਦੀ ਮੰਗ ਕਰ ਰਹਿਆਂ ਹਨ।
  • ਵਾਧੇ ਦੀ ਮੰਗ 2017 ਤੋਂ ਲਮਕ ਰਹੀ ਹੈ।
  • ਹੜਤਾਲ ਕਾਰਨ ਨਗਦੀ ਮਸ਼ੀਨਾਂ ਤੋਂ ਪੈਸੇ ਕਢਵਾਉਣ ਦੀ ਕਿੱਲਤ ਆ ਸਕਦੀ ਹੈ।


ਮੰਦੀ ਕਾਰਨ ਮੋਦੀ ਤੋਂ ਲੋਕ ਮਾਯੂਸ:

  • ਭਾਰਤ ਦੀ ਮੋਦੀ ਸਰਕਾਰ ਦਾ ਬਜਟ ਆਉਣ ਤੋਂ ਪਹਿਲਾਂ ਸੀ-ਵੋਟਰ ਨੇ ਕੀਤਾ ਬਜਟ ਸਰਵੇਖਣ 
  • ਸਰਵੇਖਣ ਦੌਰਾਨ ਮੋਦੀ ਸਰਕਾਰ ਨੂੰ ਮਹਿੰਗਾਈ ਅਤੇ ਆਰਥਿਕ ਫਰੰਟ ਉਪਰ ਨਾਕਾਮ ਦੱਸਿਆ 
  • ਸਰਵੇਖਣ ਮੁਤਾਬਕ ਮੋਦੀ ਸਰਕਾਰ ਸਾਰੇ ਆਰਥਿਕ ਮਾਪਦੰਡਾਂ ਉੱਤੇ ਫ਼ੇਲ੍ਹ ਹੋਈ 
  • ਸੀ ਵੋਟਰ ਅਨੁਸਾਰ ਵੱਡੀ ਗਿਣਤੀ ਵਿੱਚ ਲੋਕ ਮਾਯੂਸ ਹਨ
  • ਸੀ ਵੋਟਰ ਅਨੁਸਾਰ ਜੀਡੀਪੀ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ਉੱਪਰ ਹੈ 
  • ਨਿਵੇਸ਼ ਨੂੰ ਲੈ ਕੇ ਵੀ ਭੰਬਲਭੂਸਾ ਬਣਿਆ ਹੋਇਆ ਹੈ 
  • ਕਾਰੋਬਾਰੀਆਂ ਦਾ ਭਰੋਸਾ ਸਭ ਤੋਂ ਹੇਠਲੇ ਪੱਧਰ ਤੇ ਹੈ 
  • ਸਰਵੇਖਣ ਮੁਤਾਬਕ 56.6% ਲੋਕਾਂ ਨੇ ਮੰਨਿਆ ਵਧਦੀ ਮਹਿੰਗਾਈ ਅਤੇ ਅਰਥਚਾਰੇ ਦੀ ਮੰਦੀ ਨੇ ਜਿੰਦਗੀ ਬਦ ਤੋਂ ਬਦਤਰ ਬਣਾ ਦਿੱਤੀ ਹੈ 
  • 25.8% ਲੋਕਾਂ ਦਾ ਮੰਨਣਾ ਹੈ ਕਿ ਹਾਲਾਤ ਹਾਲੇ ਹੋਰ ਵਿਗੜਨਗੇ 
  • ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਹਾ ਕਿ ਖਰਚਿਆਂ ਵਿੱਚ 43.7% ਵਾਧਾ ਹੋਇਆ ਹੈ 
ਨਰਿੰਦਰ ਮੋਦੀ

ਆਲਮੀ ਅਰਥਚਾਰੇ ਉੱਤੇ ਕਰੋਨਾਵਾਇਰਸ ਦਾ ਅਸਰ:

  • ਕਰੋਨਾਵਾਇਰਸ ਦੇ ਫੈਲਾਅ ਦਾ ਅਸਰ ਸੰਸਾਰ ਅਰਥਚਾਰੇ ਉੱਤੇ ਦਿਸਣਾ ਸ਼ੁਰੂ ਹੋ ਗਿਆ ਹੈ।
  • ਚੀਨ ਵਿਚ ਇਹ ਬਿਮਾਰੀ ਵੱਧ ਫੈਲੀ ਹੋਈ ਹੈ।
  • ਚੀਨ ਨੂੰ ਦੁਨੀਆ ਦੀ ਫੈਕਟਰੀ ਕਿਹਾ ਜਾਂਦਾ ਹੈ ਜਿੱਥੇ ਬਹੁਤੀਆਂ ਤਕਨੀਕੀ ਚੀਜਾਂ ਦਾ ਉਤਪਾਦਨ ਹੁੰਦਾ ਹੈ।
  • ਕਰੋਨਾਵਾਇਰਸ ਬਿਮਾਰੀ ਨਾਲ 170 ਤੋਂ ਵੱਧ ਮੌਤਾਂ ਹੋਣ ਤੋਂ ਬਾਅਦ ਚੀਜਾਂ ਦੀ ਪਹੁੰਚ ਪ੍ਰਭਾਵਿਤ ਹੋ ਰਹੀ ਹੈ।
  • ਵੱਡੀਆਂ ਕੰਪਨੀਆਂ ਚੀਨ ਤੋਂ ਮਾਲ ਮੰਗਾਉਣ ਪ੍ਰਤੀ ਦੁਬਿਧਾ ਵਿਚ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਡੀਅਨ ਖਬਰਖਾਨੇ ਵਿਚ ਛਪੀਆਂ ਖਬਰਾਂ ਅਨੁਸਾਰ, ਅਸਾਮ ਵਿੱਚ ਨੈਸ਼ਨਲ ਹਾਈਵੇਅ-127 (ਐਨ.ਐਚ.-127) ਦੇ ਇੱਕ ਹਿੱਸੇ ਨੂੰ ਐਮਰਜੈਂਸੀ ਲੈਂਡਿੰਗ ਫੈਸਿਲਿਟੀ (ਈ.ਐਲ.ਐਫ.) ਵਜੋਂ ਵਿਕਸਤ ਕੀਤਾ ਗਿਆ ਹੈ। ਇਹ ਉੱਤਰ-ਪੂਰਬੀ ਭਾਰਤ ਵਿੱਚ ਆਪਣੀ ਤਰ੍ਹਾਂ
ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: