ਮੁੱਢਲੇ ਤੌਰ ਤੇ ਆਮ ਆਦਮੀ ਪਾਰਟੀ ਦਾ ਜਨਮ ਅੰਨਾ ਹਜ਼ਾਰੇ ਵੱਲੋਂ ਦਿੱਲੀ ਵਿੱਚ ਸਤੰਬਰ 2011 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਰ ਦੇ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਵਿਚੋਂ ਹੋਇਆ ।
ਇਹ ਅੰਦੋਲਨ ਮੀਡੀਆ ਦੀ ਨਜ਼ਰੇ ਚੜ੍ਹਦੇ ਹੀ ਦੇਸ਼ ਦੇ ਕੋਨੇ ਕੋਨੇ ਤੱਕ ਫੈਲ ਗਿਆ।ਬਾਅਦ ਵਿੱਚ ਇਸ ਅੰਦੋਲਨ ਨੇ ਅਰਵਿੰਦ ਕੇਜਰੀਵਾਲ ਦੀ ਸ਼ਖਸ਼ੀਅਤ ‘ਤੇ ਕੇਂਦਰਤਿ ਇੱਕ ਰਾਜਸੀ ਪਾਰਟੀ “ਆਮ ਆਦਮੀ ਪਾਰਟੀ” ਦਾ ਰੂਪ ਲੈ ਲਿਆ।ਇਸ ਪਾਰਟੀ ਨੇ 2013 ਦੀਆਂ ਦਿੱਲ਼ੀ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਦੇ ਨੇੜੇ ਪਹੁੰਚਦਿਆਂ ਆਸ ਤੋਂ ਵੱਧ ਸੀਟਾਂ ਪ੍ਰਾਪਤ ਕੀਤੀਆਂ।ਆਪ ਪਾਰਟੀ ਰਾਜਸੀ ਖੇਤਰ ਵਿੱਚ ਹੁਣ ਤੱਕ ਮੋਹਰੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਛਾੜਦਿਆਂ ਤੀਜੇ ਬਦਲ ਵਜੋ ਸਾਹਮਣੇ ਆਈਂ ।
ਇਸ ਲੇਖ ਨੂੰ ਪੂਰਾ ਪੜ੍ਹਨ ਕਈ ਸਾਡੀ ਅੰਗਰੇਜ਼ੀ ਦੀ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ: