
ਨਵੀ ਦਿੱਲੀ ( 10 ਜਨਵਰੀ, 2015) : ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦਿੱਲ਼ੀ ਚੋਣਾਂ ਦੀ ਗਿਣਤੀ ਵਿੱਚ 61 ਸੀਟਾਂ ‘ਤੇ ਅੱਗੇ ਚੱਲਦੀ ਹੋਈ ਸਪੱਸ਼ਟ ਬਹੁਮਤ ਵੱਲ ਵੱਧ ਰਹੀ ਹੈ। ਮੁੱਖ ਵਿਰੋਧੀ ਪਾਰਟੀ ਭਾਜਪਾ 6 ਸੀਟਾਂ ‘ਤੇ ਅੱਗੇ ਜਾ ਰਹੀ ਹੈ, ਜਦਕਿ ਇੰਡੀਅਨ ਨੈਸ਼ਨਲ ਲੋਕ ਦਲ 1 ਸੀਟ ਤੇ ਅੱਗੇ ਹੈ।