Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ‘ਤੇ ਚੱਲ ਰਹੇ ਕੇਸਾਂ ਦੀ ਅਗਲੀ ਸੁਣਵਾਈ 6 ਅਪ੍ਰੈਲ ਨੂੰ

ਸੌਦਾ ਸਾਧ ‘ਤੇ ਚੱਲ ਰਹੇ ਕੇਸਾਂ ਦੀ ਅਗਲੀ ਸੁਣਵਾਈ 6 ਅਪ੍ਰੈਲ ਨੂੰ

ਸਿਰਸਾ (4 ਅਪ੍ਰੈਲ, 2015): ਬਲਾਤਕਾਰ, ਕਤਲਾਂ ਅਤੇ ਸਾਧੂਆਂ ਨੂਮ ਜਬਰਦਸਤੀ ਨਿਪੁੰਸਕ ਬਣਾਉਣ ਦੇ ਕੇਸਾਂ ਵਿੱ ਚਫਸੇ ਵਿਵਾਦਤ ਸੌਦਾ ਸਾਧ ਨੇ ਅੱਜ ਸਿਰਸੇ ਦੀ ਆਦਲਤ ਤੋਂ ਵੀਡੀਓੁ ਕਾਨਫਰੰਸ ਰਾਹੀਂ ਸੀਬੀਆਈ ਅਦਾਲਤ ਪੰਚਕੁਲਾ ਵਿੱਚ ਪੇਸ਼ੀ ‘ਤੇ ਹਾਜ਼ਰ ਹੋਇਆ।

Sauda Sadh1
ਸੌਦਾ ਸਾਧ

ਸਵੇਰ ਤੋਂ ਹੀ ਅਦਾਲਤ ਵਿੱਚ ਕਾਰਵਾਈ ਦਾ ਸਾਹਮਣਾ ਕਰਨ ਪੁਜਿਆ ਸੌਦਾ ਸਾਧ ਤਕਰੀਬਨ 2 ਵਜੇ ਤੱਕ ਆਦਲਤ ਵਿੱਚ ਮੌਜੂਦ ਰਿਹਾ। ਇਸ ਦੌਰਾਨ ਉਸਦੇ ਸਰਮਥਕ ਪ੍ਰੇਮੀਆਂ ਨੇ ਪ੍ਰਸ਼ਾਸ਼ਨਿਕ ਹਦਾਇਤਾਂ ਨੂਮ ਟਿੱਚ ਜਾਣਦਿਆਂ ਸਰਸ- ਬਰਨਾਲਾ ਸੜਕ ‘ਤੇ ਡੇਰੇ ਲਾਈ ਰੱਖੇ।

ਸੀ. ਬੀ. ਆਈ. ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿਚ ਸੌਦਾ ਸਾਧ ਦੀ ਵੀ. ਡੀ. ਓ. ਕਾਨਫਰੰਸਿੰਗ ਰਾਹੀਂ ਅੱਜ ਪੇਸ਼ੀ ਹੋਈ ਜਿਸ ਵਿਚ ਸੌਦਾ ਸਾਧ ਵਿਰੁੱਧ ਚੱਲ ਰਹੇ ਤਿੰਨ ਵੱਖੋ-ਵੱਖਰੇ ਕੇਸ ਜਿਨ੍ਹਾਂ ਵਿਚ ਸਾਧਣੀਆਂ ਨਾਲ ਜਬਰ ਜਨਾਹ, ਛਤਰਪਤੀ ਕਤਲ ਕੇਸ ਅਤੇ ਰਣਜੀਤ ਸਿੰਘ ਕਤਲ ਕੇਸ ਦੀ ਸੁਣਵਾਈ ਜਸਟਿਸ ਆਰ. ਕੇ. ਯਾਦਵ ਦੀ ਦੇਖ-ਰੇਖ ਹੇਠ ਅਦਾਲਤੀ ਕਾਰਵਾਈ ਦਰਜ ਕੀਤੀ ਗਈ ।

ਕੇਸ ਦੀ ਸੁਣਵਾਈ ਅਦਾਲਤ ਵੱਲੋਂ ਦੁਪਿਹਰ ਦੇ ਖਾਣੇ ਦੀ ਛੁੱਟੀ ਤੱਕ ਚਲਾਈ ਅਤੇ ਇਸਤੋਂ ਬਾਅਦ ਕੇਸ ਦੀ ਪੈਰਵੀ ਕਰ ਰਹੇ ਵਰਕਰ ਸਿੱਖ ਉਪਰੋਕਤ ਤਿੰਨਾਂ ਕੇਸਾਂ ਸਬੰਧੀ ਅਗਲੀ ਅਦਾਲਤੀ ਕਾਰਵਾਈ ਮਿਤੀ 6 ਅਪ੍ਰੈਲ 2015 ਨੂੰ ਹੋਣੀ ਨਿਸ਼ਚਿਤ ਹੋਈ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਟ੍ਰਾਂਜ਼ੈਕਸ਼ਨ ਹੋਈ ਹੈ। ਆਮਦਨ ਕਰ ਵਿਭਾਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: