ਅੰਤਰਰਾਸ਼ਟਰੀ ਮੁਦਰਾ ਮੰਡੀ ਵਿਚ ਭਾਰਤ ਦੇ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਏਨੀ ਘਟ ਗਈ ਹੈ ਕਿ ਹੁਣ 80 ਰੁਪਇਆ ਬਦਲੇ ਇਕ ਡਾਲਰ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।