ਪੂਰਣਿਮਾ ਓਰੌਨ, ਜੋ ਕਿ ਜਾਮੀਆ ਮਿਲੀਆ ਇਸਲਾਮੀਆ (ਨਵੀਂ ਦਿੱਲੀ) ਵਿਖੇ ਖੋਜ ਕਰਨ ਵਾਲੀ ਵਿਦਵਾਨ ਹਨ, ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ਸੈਮੀਨਾਰ “ਭਾਰਤੀ ਰਾਸ਼ਟਰਵਾਦ ਦੇ ਨਿਰਮਾਣ ‘ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦਾ ਰੋਲ” ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜ਼ੀ ਨਿਊਜ਼ ਫੈਕਟਰੀ ‘ਚ ਰਾਸ਼ਟਰਵਾਦ ਦਾ ਉਤਪਾਦਨ ਹੁੰਦਾ ਹੈ। ਇਹ ਸੈਮੀਨਾਰ 10 ਸਤੰਬਰ, 2016 ਨੂੰ ਸੰਵਾਦ ਵਲੋਂ ਕਰਵਾਇਆ ਗਿਆ ਸੀ।
ਦੇਖੋ ਵੀਡੀਓ: