ਸੰਵਾਦ ਵਲੋਂ “ਭਾਰਤੀ ਰਾਸ਼ਟਰਵਾਦ ‘ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦੀ ਵਰਤੋਂ” ਵਿਸ਼ੇ ‘ਤੇ ਪੰਜਾਬੀ ਭਵਨ ਲੁਧਿਆਣਾ ਵਿਖੇ 10 ਸਤੰਬਰ, 2016 ਨੂੰ ਇਕ ਸੈਮੀਨਾਰ ਕਰਵਾਇਆ ਗਿਆ ਸੀ।
ਡਾ. ਗੁਰਮੁਖ ਸਿੰਘ; ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ “ਰਾਸ਼ਟਰਵਾਦ, ਸਿੱਖ ਪਛਾਣ ਅਤੇ ਸਮਕਾਲੀ ਸਿਨੇਮਾ” ਵਿਸ਼ੇ ‘ਤੇ ਦਿੱਤੇ ਗਏ ਭਾਸ਼ਣ ਦੀ ਵੀਡੀਓ: