ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਨੇ ਸ਼ੁਕਰਵਾਰ ਨੂੰ ਬਰਗਾੜੀ ਵਿਖੇ ਲੱਗੇ ਮੋਰਚੇ ਵਿਚ ਪਹੁੰਚ ਕੇ ਮੋਰਚੇ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਕਿ ਸੂਬਾ […]
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਢਾਂਚੇ ‘ਚ ਵਿਸਤਾਰ ਕਰਦੇ ਹੋਏ 2 ਸੂਬਾ ਜਨਰਲ ਸਕੱਤਰ, ਕਿਸਾਨ ਇਕਾਈ ਦੇ 5 ਜ਼ੋਨ ਪ੍ਰਧਾਨ ਅਤੇ ਤਿੰਨ ਬੁਲਾਰੇ ਨਿਯੁਕਤ ਕੀਤੇ ਹਨ। ‘ਆਪ’ ਦੇ ਸੂਬਾਈ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਐਲਾਨ ਕਰਦੇ ਹੋਏ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾ. ਅਮਨਦੀਪ […]
ਚੰਡੀਗੜ੍ਹ: ਇਸ਼ਰਤ ਜਹਾਂ ਝੂਠੇ ਮੁਕਾਬਲੇ ਦੇ ਮੁਕੱਦਮੇ ਦੀ ਕਾਰਵਾਈ ਰੱਦ ਲਈ ਦੋਸ਼ੀ ਡੀ. ਜੀ. ਵਣਜਾਰਾ ਦੀ ਅਰਜੀ ‘ਤੇ ਬਹਿਸ ਅੱਜ ਸੀਬੀਆਈ ਅਦਾਲਤ ਵਿਚ ਪੂਰੀ ਹੋਈ ਤੇ ਇਸ ਸਬੰਧੀ ਫੈਂਸਲਾ 17 ਜੁਲਾਈ ਨੂੰ ਸੁਣਾਇਆ ਜਾਵੇਗਾ। 2004 ਵਿਚ ਹੋਏ ਇਸ਼ਰਤ ਜਹਾਂ ਝੂਠੇ ਮੁਕਾਬਲੇ ਦੇ ਮੁਕੱਦਮੇ ਵਿਚ ਦੋਸ਼ੀ ਡੀਜੀ ਵਣਜਾਰਾ ਜ਼ਮਾਨਤ ‘ਤੇ ਹੈ। ਵਣਜਾਰਾ ‘ਤੇ ਇਸ ਮੁਕਾਬਲੇ ਦੀ […]
ਚੰਡੀਗੜ੍ਹ: ਸ਼ਿਲੋਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਪਿਛਲੀਆਂ ਦੋ ਸਦੀਆਂ ਤੋਂ ਰਹਿ ਰਹੇ ਸਿੱਖਾਂ ਨੂੰ ਉਜਾੜਨ ਲਈ ਮੇਘਾਲਿਆ ਸਰਕਾਰ ਨੇ ਪੱਕਾ ਮਨ ਬਣਾ ਲਿਆ ਲਗਦਾ ਹੈ। ਸਰਕਾਰ ਨੇ ਕਥਿਤ ਮੁੜ ਵਸੇਵਾ ਸਰਵੇਖਣ ਦਾ ਦੂਜਾ ਗੇੜ ਵੀ ਮੁਕੰਮਲ ਕਰਾ ਲਿਆ ਹੈ ਜਿਸ ਵਿਚ ਸਰਕਾਰੀ ਅਫਸਰਾਂ ਨੇ ਪੰਜਾਬੀ ਲੇਨ ਇਲਾਕੇ ਵਿਚ ਰਹਿੰਦੇ ਸਿੱਖਾਂ ਦੀ ਗਿਣਤੀ ਕੀਤੀ, ਉਨ੍ਹਾਂ […]