ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਸਥਾਰ ਕੀਤੀ ਇਮਾਰਤ ਦੀ ਬਾਹਰੀ ਦਿੱਖ ਦਾ ਕੰਮ ਕਾਰਸੇਵਾ ਵਾਲੇ ਬਾਬਿਆਂ ਨੂੰ ਸੌਂਪਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਦ ਦੁਵਿਧਾ ਵਿੱਚ ਹੈ ਕਿ ਉਸਦਾ ਪਹਿਲਾ ਉਸਾਰੀ ਵਾਲਾ ਕੰਮ ਠੇਕੇ ਤੇ ਕਰਾਉਣ ਦਾ ਫੈਸਲਾ ਸਹੀ ਸੀ ਜਾਂ ਹੁਣ ਬਾਹਰ ਦਿੱਖ ਦੇ ਨਾਮ ਤੇ […]
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਉਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਉਹ ਦੋਸ਼ੀ ਪਾਏ ਗਏ ਤਾਂ ‘ਆਪਣੇ ਆਪ ਨੂੰ ਗੋਲੀ’ ਮਾਰ ਲੈਣਗੇ। ਉਨ੍ਹਾਂ […]
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਬੀਤੇ ਦਿਨੀ ਬਿਛੋਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਲੁਧਿਆਣਾ ਜੇਲ੍ਹ ਵਿੱਚ ਸਬਕ ਸਿਖਾਉਣ ਵਾਲੇ ਹਰਸਿਮਰਨਦੀਪ ਸਿੰਘ (ਸਿੰਮੀ ਸੇਖੋਂ) ਦੀ ਮਾਤਾ ਅਤੇ ਦਾਦੀ ਜੀ ਨੇ ਚੜਦੀਕਲਾ ਦਾ ਸੰਦੇਸ਼ ਦਿੰਦਿਆ ਕਿਹਾ ਹੈ ਕਿ “ਸਾਡਾ ਪੁੱਤ 2, 3 ਸਾਲ ਤੋਂ ਹੋਰ ਰਾਹਾਂ ਤੇ ਤੁਰ ਗਿਆ ਸੀ। ਪਰ ਸਾਨੂੰ ਮਾਣ […]
ਕੋਟਕਪੂਰਾ: ਪੰਜਾਬੀਆਂ ਨੂੰ ਨਸ਼ੇ ਦੀ ਮਾਰ ਮਾਰਦੀ ਜਾ ਰਹੀ ਹੈ ਤੇ ਨਿਤ ਦਿਨ ਨਸ਼ੇ ਨਾਲ ਮਰਨ ਵਾਲੇ ਪੰਜਾਬੀ ਨੌਜਵਾਨਾਂ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ, ਵੀਡੀਓ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਥੇ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਮੁੰਡੇ ਦੀ […]