ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕਰਨ ਅਤੇ ਬਾਪੂ ਸੂਰਤ ਸਿੰਘ ਦੇ ਮਕਸਦ ਨਾਲ ਇਕਜੁੱਠਤਾ ਪ੍ਰਗਟਾਉਣ ਲਈ ਦਲ ਖਾਲਸਾ, ਪੰਚ ਪ੍ਰਧਾਨੀ, ਦਮਦਮੀ ਟਕਸਾਲ (ਅਜਨਾਲਾ), ਅਖੰਡ ਕੀਰਤਨੀ ਜਥਾ, ਸਿੱਖ ਯੂਥ ਆਫ ਪੰਜਾਬ ਵਲੋਂ ਤਖਤ ਕੇਸਗੜ ਸਾਹਿਬ ਤੋਂ ਬਾਪੂ ਸੂਰਤ ਸਿੰਘ ਦੇ ਪਿੰਡ ਹਸਨਪੁਰ ਜਿਲਾ ਲੁਧਿਆਣਾ ਤੱਕ ਵੰਗਾਰ ਮਾਰਚ ਕੱਢਿਆ ਗਿਆ।