ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਲਗਭਗ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਤੇ ਸਿੱਖੀ ਸੰਭਾਲ ਦੇ ਕਾਰਜ ਮਹਿਜ ਫ਼ਾਈਲਾਂ ਤੇ ਅਖ਼ਬਾਰੀ ਖ਼ਤਰਾਂ ਤੱਕ ਸੀਮਤ ਕਰਕੇ ਹਕੀਕੀ ਪੱਖੋਂ ਸਿੱਖੀ ਦੇ ਵਿਰਸੇ ਤੇ ਭਵਿੱਖ ਨੌਜਵਾਨ ਪੀੜ੍ਹੀ, ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ ਦੀ ਠੀਕ ਸੰਭਾਲ ਤੇ ਮਾਰਗ ਦਰਸ਼ਕ ਨਾ ਬਣਨ ਕਾਰਨ ਹਜ਼ਾਰਾਂ ਸਿੱਖ ਪਰਿਵਾਰਾਂ ਦਾ ਲਗਾਤਾਰ ਸਿੱਖੀ ਨੂੰ ਤਿਆਗ ਕੇ ਇਕ 'ਖਾਸ ਧਰਮ' 'ਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ ।