ਚੰਡੀਗੜ੍ਹ ( 19 ਅਕਤੂਬਰ, 2014); ਪਿੱਛਲੀ 15 ਅਕਤੂਬਰ ਨੂੰ ਹੋਈਆਂ ਹਰਿਆਣਾ ਵਿਧਾਨਸਭਾ ਦੀਆਂ ਚੋਣਾਂ ਵਿੱਚ ਦੇ ਨਤੀਜ਼ੇ ਅੱਜ ਐਲਾਨ ਕੀਤੇ ਗਏ।ਉਨ੍ਹਾਂ ਨਤਜਿਆਂ ਅਨੁਸਾਰ ਸਰਸਾ ਜਿਲੇ ਦੇ ਕਾਲਾਵਾਲੀ ਹਲਕੇ ਤੋਂ ਬਾਦਲ ਦਲ ਅਤੇ ਲੋਕ ਦਲ ਦੇ ਸਾਂਝੇ ਉਮੀਦਵਾਰ ਬਲਕੌਰ ਸਿੰਘ ਕਾਲਿਆਂਵਾਲੀ ਚੋਣ ਜਿੱਤ ਗਏ ਹਨ।

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।