ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵਲੋਂ “ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” ਵਿਸ਼ੇ ‘ਤੇ ਸ੍ਰੀ ਹਰਿਗੋਬਿੰਦਪੁ ਸਾਹਿਬ ਵਿਖੇ 19 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ। ਵਿਚਾਰ-ਚਰਚਾ ‘ਚ ਭਾਈ ਮਨਧੀਰ ਸਿੰਘ ਵਲੋਂ ਦਿੱਤੇ ਉਦਘਾਟਨੀ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ।
ਸੰਵਾਦ ਵਲੋਂ ਇਸ ਵਿਸ਼ੇ ‘ਤੇ ਦੂਜੀ ਵਾਰ ਚਰਚਾ ਕਰਵਾਈ ਗਈ ਹੈ। ਪਹਿਲੀ ਵਾਰ ਤਲਵੰਡੀ ਸਾਬੋ ਵਿਖੇ 5 ਮਾਰਚ, 2017 ਨੂੰ ਇਸੇ ਵਿਸ਼ੇ ‘ਤੇ ਚਰਚਾ ਕਰਵਾਈ ਗਈ ਸੀ।