Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀ ਛੋਟੀ ਫਿਲਮ “ਪੀਕੇ ਬਨਾਮ ਸਿੰਘ” ਦੇ ਪ੍ਰਚਾਰ ਲਈ ਮਸ਼ਹੂਰੀ ਨੂੰ ਜਾਰੀ ਕੀਤਾ ਗਿਆ

ਪੰਜਾਬੀ ਛੋਟੀ ਫਿਲਮ “ਪੀਕੇ ਬਨਾਮ ਸਿੰਘ” ਦੇ ਪ੍ਰਚਾਰ ਲਈ ਮਸ਼ਹੂਰੀ ਨੂੰ ਜਾਰੀ ਕੀਤਾ ਗਿਆ

ਚੰਡੀਗੜ੍ਹ ( 6 ਸਤੰਬਰ, 2015): “ਕੌਰ ਦੀ ਵਿਲੱਖਣ ਬਹਾਦਰੀ” ਵਰਗੀ ਇਨਾਮ ਜੇਤੂ ਫਿਲਮ ਦੇ ਨਿਰਮਾਤਾ ਵੱਲੋਂ ਆਪਣੀ ਆਉਣ ਵਾਲੀ ਛੋਟੀ ਫਿਲਮ “ਪੀਕੇ ਬਨਾਮ ਸਿੰਘ” (PK vs Singh) ਦੇ ਪ੍ਰਚਾਰ ਲਈ ਫਿਲਮ ਦੀ ਮਸ਼ਹੂਰੀ ਨੂੰ ਜਾਰੀ ਕੀਤਾ ਗਿਆ।ਇਸ ਫਿਲਮ ਦਾ ਇਸ਼ਤਿਹਾਰ ਪਿਛਲੇ ਮਹੀਨੇ ਅਗਸਤ ਵਿੱਚ ਜਾਰੀ ਕੀਤਾ ਗਿਆ ਸੀ।

ਫਿਲਮ ਵਿੱਚੋਂ ਲਈ ਗਈ ਤਸਵੀਰ
ਫਿਲਮ ਵਿੱਚੋਂ ਲਈ ਗਈ ਤਸਵੀਰ

ਅੰਗਰੇਜ਼ੀ ਅਖਬਾਰ ਟਾਇਮਜ਼ ਆਫ ਇੰਡੀਆ ਨੇ 12 ਅਗਸਤ 2015 ਦੇ ਆਪਣੇ ਅੰਕ ਵਿੱਚ ਲਿਖਿਆ ਕਿ “ ਪਿਛਲੇ ਕਈ ਸਾਲਾਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖ ਰਹੁਰੀਤਾਂ ‘ਤੇ ਅਧਾਰਿਤ ਛੋਟੀਆਂ ਦਸਤਾਵੇਜ਼ੀ ਫਿਲਮਾਂ ਬਣਾਈਆਂ ਗਈਆਂ ਹਨ। ਸ੍ਰ. ਪ੍ਰਦੀਪ ਸਿੰਘ ਵੱਲੋਂ ਬਣਾਈ ਗਈ ਨਵੀ ਆਉਣ ਵਾਲੀ “ਪੀਕੇ ਬਨਾਮ ਸਿੰਘ” ਇਸ ਵਿੱਚ ਹੋਰ ਵਾਧਾ ਕਰਨ ਜਾ ਰਹੀ ਹੈ।”

ਇਸ ਫਿਲਮ ਦੀ ਕਾਹਣੀ ਨੂੰ ਸ੍ਰ. ਪਰਦੀਪ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਕੌਰ: ਸਹੀ ਪਹਿਚਾਣ ਦੇ ਨਿਰਦੇਸ਼ਕ ਸ੍ਰ. ਸਰਬਜੀਤ ਸਿੰਘ ਇਸ ਫਿਲ਼ਮ ਦੇ ਸਹਿ-ਨਿਰਦੇਸ਼ਕ ਹਨ।

ਫਿਲਮ ਦੀ ਮਸ਼ਹੂਰੀ ਵੇਖਣ ਲਈ ਹੇਠਾਂ ਕਲਿੱਕ ਕਰੋ:


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸੇਵਕ ਸਿੰਘ ਦਾ ਕਹਿਣਾ ਹੈ ਕਿ ਸਿਨੇਮੇ, ਫਿਲਮਾਂ ਅਤੇ ਮਨੋਰੰਜਨ ਦੇ ਸੰਦ ਸਿੱਖ ਇਤਿਹਾਸ ਜਾਂ ਸਿੱਖੀ ਦੇ ਪਰਚਾਰ ਦਾ ਸਾਧਨ ਨਹੀਂ ਹਨ।
ਡਾ. ਸੇਵਕ ਸਿੰਘ ਦਾ ਕਹਿਣਾ ਹੈ ਕਿ ਸਿਨੇਮੇ, ਫਿਲਮਾਂ ਅਤੇ ਮਨੋਰੰਜਨ ਦੇ ਸੰਦ ਸਿੱਖ ਇਤਿਹਾਸ ਜਾਂ ਸਿੱਖੀ ਦੇ ਪਰਚਾਰ ਦਾ ਸਾਧਨ ਨਹੀਂ ਹਨ।
12 ਅਕਤੂਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ 'ਚ ਵਿਦਿਆਰਥੀਆਂ ਵਲੋਂ ਕਰਵਾਏ ਗਏ ਦਸਤਾਵੇਜ਼ੀ ਫਿਲਮ ਫੈਸਟੀਵਲ ਦੇ ਦੂਜੇ ਦਿਨ ਛੋਟੀ ਫਿਲਮ ਭਗਤ ਸਿੰਘ ਦਿਖਾਈ ਗਈ ਸੀ।
ਪੰਜ ਤੀਰ ਰਿਕਾਰਡਸ ਨੇ 6 ਮਸ਼ਹੂਰ ਛੋਟੀਆਂ ਪੰਜਾਬੀ ਫਿਲਮਾਂ ਦਾ ਇਕ ਸਾਂਝੀ ਵੀਡੀਓ ਟ੍ਰੈਕ ਜਾਰੀ ਕੀਤਾ ਹੈ। ਇਸ ਵੀਡੀਓ ਟ੍ਰੈਕ 'ਚ, ਪੀਕੇ ਵਿਧ ਸਿੰਘ, ਬੇਰੋਜ਼ਗਾਰ, ਵੈਲੇਨਟਾਈਨਸ ਡੇ, ਵਾਏ ਉਡਦਾ ਪੰਜਾਬ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: