9 ਜਨਵਰੀ, 2017 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਮੁਨਾਨਗਰ ਯੂਨਿਟ ਵਲੋਂ ਗੁਰਦੁਆਰਾ ਸਾਹਿਬ, ਪੇਪਰ ਮਿਲ, ਯਮੁਨਾਨਗਰ ਵਿਖੇ ਇਕ ਧਾਰਮਕ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਡਾ. ਸੇਵਕ ਸਿੰਘ ਨੇ “ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਵਖਿਆਨ ਕੀਤਾ। ਸਿੱਖ ਸਿਆਸਤ ਦੇ ਪਾਠਕਾਂ/ਦਰਸ਼ਕਾਂ/ ਸਰੋਤਿਆਂ ਲਈ ਇਸਦੀ ਪੂਰੀ ਰਿਕਾਰਡਿੰਗ ਪੇਸ਼ ਹੈ।