Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖ਼ਬਰਸਾਰ • ਬਜਟ ਪੇਸ਼ ਕਰਦੀ ਨਿਰਮਲਾ ਸੀਤਾ ਰਮਨ ਹੋਈ ਮੁੜਕੋ ਮੁੜਕੀ • ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ

ਖ਼ਬਰਸਾਰ • ਬਜਟ ਪੇਸ਼ ਕਰਦੀ ਨਿਰਮਲਾ ਸੀਤਾ ਰਮਨ ਹੋਈ ਮੁੜਕੋ ਮੁੜਕੀ • ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ

ਅੱਜ ਦੀ ਖਬਰਸਾਰ | 3 ਫਰਵਰੀ 2020  (ਦਿਨ ਸੋਮਵਾਰ)
ਖਬਰਾਂ ਆਰਿਥਕ ਜਗਤ ਦੀਆਂ:


ਬਜਟ 2020 :

  • ਬਜਟ ਪੇਸ਼ ਕਰਦੀ ਨਿਰਮਲਾ ਸੀਤਾ ਰਮਨ ਹੋਈ ਮੁੜਕੋ ਮੁੜਕੀ 
  • ਬਜਟ ਭਾਸ਼ਣ ਸਿਰੇ ਚੜ੍ਹਾਉਣ ਲਈ ਪਾਣੀ ਟੌਫੀਆਂ ਤੇ ਕੈਂਡੀ ਦਾ ਸਹਾਰਾ ਲੈਣਾ ਪਿਆ 
  • ਭਾਸ਼ਣ ਦੌਰਾਨ ਵਾਰ ਵਾਰ ਪਾਣੀ ਪੀਣਾ ਪਿਆ 
  • ਅਖੀਰ ਹਾਲਤ ਇਹ ਸੀ ਕਿ ਤਬੀਅਤ ਵਿਗੜਨ ਕਰਕੇ ਭਾਸ਼ਣ ਦੋ ਸਫ਼ੇ ਰਹਿੰਦਿਆਂ ਹੀ ਖ਼ਤਮ ਕਰਨਾ ਪਿਆ 
ਨਿਰਮਲਾ ਸੀਤਾ ਰਮਨ

ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ :

  • ਹੁਣ ਭਾਰਤ ਦੀ ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ 
  • ਮੋਦੀ ਸਰਕਾਰ ਆਈ.ਪੀ.ਓ. (ਇਨੀਸ਼ੀਅਲ ਪਬਲਿਕ ਆਫਰਿੰਗਸ) ਦੇ ਰਾਹੀਂ ਬੀਮਾ ਨਿਗਮ ਦਾ ਹਿੱਸਾ ਵੇਚਣ ਲਈ ਤਿਆਰ 
  • ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਹਿੱਸਾ ਵੇਚਣ ਦੀ ਗੱਲ ਕਹੀ 
  • ਹੁਣ ਤੱਕ ਐੱਲਆਈਸੀ ਦੀ ਪੂਰੀ ਹਿੱਸੇਦਾਰੀ ਸਰਕਾਰ ਕੋਲ ਹੈ 
  • ਐਲਆਈਸੀ ਕਰਮਚਾਰੀ ਸੰਘ ਨੇ ਕਿਹਾ ਕਿ ਅਸੀਂ ਇਸ ਹਿੱਸੇਦਾਰੀ ਵੇਚਣ ਦਾ ਸਖ਼ਤ ਵਿਰੋਧ ਕਰਾਂਗੇ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਸੂਤੀ ਹਾਲਤ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਖਿਰਕਾਰ ਯੂਨੀਅਨ ਦੀ ਵਜ਼ਾਰਤ ਵਿੱਚੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਅੱਕ ਚੱਬ ਹੀ ਲਿਆ।
ਇੰਡੀਆ ਸਰਕਾਰ ਦੀ ਅੰਕੜਿਆਂ ਨਾਲ ਸੰਬੰਧਤ ਵਜ਼ਾਰਤ ਵੱਲੋਂ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਬਾਰੇ ਜਦੋਂ ਸੋਮਵਾਰ ਨੂੰ ਵਿੱਤੀ ਅੰਕੜੇ ਜਾਰੀ ਕੀਤੇ ਗਏ ਤਾਂ ਬਹੁਤੇ ਮਾਹਿਰਾਂ ਨੂੰ ਆਸ ਸੀ ਕਿ
ਕੋਵਿਡ-19 ਮਹਾਂਮਾਰੀ ਦੇ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਕੇਂਦਰ ਅਤੇ ਰਾਜਾਂ ਵਿੱਚ ਜੀ.ਐਸ.ਟੀ. ਸੈਸ ਦਾ ਰੇੜਕਾ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਐਮ.ਪੀ. ਜੈਯੰਤ ਸਿਨਹਾ ਦੀ ਅਗਵਾਈ ਵਾਲੀ ਵਿੱਤੀ
ਇੰਡੀਆ ਨੂੰ ਆਤਮ ਨਿਰਭਰ ਬਣਾਉਣ ਦੇ ਸੱਦੇ ਦੇਣ ਵਾਲੀ ਮੋਦੀ ਸਰਕਾਰ ਦੇ ਵਿੱਤ ਮਹਿਕਮੇ ਨੇ ਇੰਡਆ ਦੀ ਸਰਕਾਰੀ ਹਵਾਈ ਸੇਵਾ ਏਅਰ ਇੰਡੀਆ ਨੂੰ ਪੂਰੀ ਤਰਾਂ ਵੇਚਣ ਦੇ ਫੁਰਮਾਨ ਉੱਤੇ ਮੋਹਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: