Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਹ ਇਮਾਰਤਾਂ ਨਹੀ; ਸਾਡੀ ਹੋਂਦ ਅਤੇ ਹਸਤੀ ਦੇ ਸਬੂਤ ਹਨ, ਮਿਟਣੇ ਨਹੀ ਚਾਹੀਦੇ – ਸ. ਹਰਦੀਪ ਸਿੰਘ

ਇਹ ਇਮਾਰਤਾਂ ਨਹੀ; ਸਾਡੀ ਹੋਂਦ ਅਤੇ ਹਸਤੀ ਦੇ ਸਬੂਤ ਹਨ, ਮਿਟਣੇ ਨਹੀ ਚਾਹੀਦੇ – ਸ. ਹਰਦੀਪ ਸਿੰਘ

 

ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਸੀਸ਼ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਇਮਾਰਤ ਦੇ ਸੁੰਦਰੀਕਰਨ ਮਸਲੇ ਦੇ ਸੰਬੰਧਤ ਇਕੱਤਰ ਹੋਈ ਸੰਗਤ ਨਾਲ ਹਰਦੀਪ ਸਿੰਘ ਡੋਡ (ਮਿਸਲ ਸਤਲੁਜ) ਨੇ ਆਪਣੇ ਵਿਚਾਰ ਸਾਂਝਾ ਕੀਤੇ। ਤਾਮਿਲਨਾਡੂ ਦੇ ਇੱਕ ਮੰਦਰ ਦੀ ਉਦਾਹਰਨ ਦਿੰਦੇ ਹੋਏ ਉਨ੍ਹਾ ਕਿਹਾ ਕਿ ਇਹ ਇਮਾਰਤਾਂ ਕੇਵਲ ਇਮਾਰਤਾਂ ਨਹੀਂ ਸਾਡੀ ਹੋਂਦ ਅਤੇ ਹਸਤੀ ਦਾ ਸਬੂਤ ਹਨ। ਸਾਨੂੰ ਇਹਨਾਂ ਨੂੰ ਹਰ ਹੀਲੇ ਬਚਾ ਕੇ ਰੱਖਣਾ ਬਹੁਤ ਜਰੂਰੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿਛਲੇ ਕਈ ਸਾਲਾਂ ਤੋਂ ਬੰਬੇ ਫਿਲਮ ਇੰਡਸਟਰੀ ਵੱਲੋਂ ਸਿੱਖੀ ਨਾਲ ਸੰਬੰਧਿਤ ਸ਼ਖਸ਼ੀਅਤਾਂ ਦੀਆਂ ਕਾਰਟੂਨ ਫਿਲਮਾਂ ਬਣਾਉਣੀਆਂ ਆਰੰਭ ਕੀਤੀਆਂ ਹਨ। ਜਿਸ ਦੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲ ਕੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਸਾਹਿਬਾਨ ਦੇ ਮਸਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਰੁਧ ਦਰਜ ਹੋਈ ਰਪਟ (ਐਫ.ਆਈ.ਆਰ) ਤੋਂ ਬਾਅਦ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ
ਇਸ ਖਾਸ ਪੇਸ਼ਕਸ਼ ਵਿਚ ਪੱਤਰਕਾਰ ਰਾਜਦੀਪ ਕੌਰ ਨੇ ਖਾਲਸੇ ਦੀ ਮਾਤਾ- ਮਾਤਾ ਸਾਹਿਬ ਕੌਰ ਜੀ ਦੇ ਇਤਿਹਾਸ ਦੀ ਸਾਂਝ ਪਾਈ ਹੈ।
ਪੱਤਰਕਾਰ ਮਨਦੀਪ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਸੁਣੋ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: