ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਸਾਹਿਬਾਨ ਦੇ ਮਸਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਰੁਧ ਦਰਜ ਹੋਈ ਰਪਟ (ਐਫ.ਆਈ.ਆਰ) ਤੋਂ ਬਾਅਦ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਖਾਸ ਮੁਲਾਕਾਤ ਕੀਤੀ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ। ਇਸ ਗੱਲਬਾਤ ਬਾਰੇ ਤੁਸੀਂ ਆਪਣੀ ਰਾਏ, ਸੁਝਾਅ ਤੇ ਇਤਰਾਜ਼ ਟਿੱਪਣੀਆਂ ਰਾਹੀਂ ਸਾਂਝੈ ਕਰ ਸਕਦੇ ਹੋ ਜੀ।