Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਜੱਥੇਬੰਦੀਆਂ ਵੱਲੋਂ ਵੱਖ-ਵੱਖ ਥਾਂਈ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ

ਸਿੱਖ ਜੱਥੇਬੰਦੀਆਂ ਵੱਲੋਂ ਵੱਖ-ਵੱਖ ਥਾਂਈ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ

ਅੰਮ੍ਰਿਤਸਰ (26 ਜਨਵਰੀ, 2015): ਦਲ ਖਾਲਸਾ ਅਤੇ ਹੋਰ ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ‘ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ “26 ਜਨਵਰੀ” ਨੂੰ ਸਿੱਖਾਂ ਨਾਲ ਵਿਸਾਹਘਾਤ ਕੀਤੇ ਜਾਣ ਦੇ ਰੋਸ ਵਜੋਂ ਕਾਲੇ ਦਿਹਾੜੇ ਦੇ ਤੌਰ ‘ਤੇ ਮਨਾਇਆ ਗਿਆ। ਸਿੱਖ ਕਾਰਕੂਨਾਂ ਵੱਲੋਂ ਕਾਲੀਆਂ ਦਸਤਾਰਾਂ ਸਜ਼ਾ ਕੇ, ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਨਿਕ ਵਿਤਕਰਿਆਂ ਨੂੰ ਦਰਸਾਉਦੀਆਂ ਤਖਤੀਆਂ ਵੀ ਵਿਖਾਵਾਕਾਰੀ ਸਿੱਖਾਂ ਨੇ ਫੜੀਆਂ ਹੋਈਆਂ ਸਨ।

Sikh activists mark India's republic day as Black Day (Dal Khalsa) 4_560x315
ਸਿੱਖਾਂ ਦੀ ਵੱਖਰੀ ਪਛਾਣ ‘ਤੇ 26 ਜਨਵਰੀ ਨੂੰ ਚੱਲੇ ਸੰਵਿਧਾਨਕ ਦਿਹਾੜੇ ‘ਤੇ ਰੋਸ ਪ੍ਰਗਟ ਕਰਦੇ ਸਿੱਖ

Sikh activists mark India's republic day as Black Day (Dal Khalsa) 5_560x315
ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਮੁਨਕਰ ਭਾਰਤੀਸੰਵਿਧਾਨ ਨੂੰ ਸੁਨੇਹਾ ਦਿੰਦਾ ਸਿੱਖ ਬੱਚਾ

Sikh activists mark India's republic day as Black Day (Dal Khalsa) 6_560x747
ਕਾਲੇ ਕੱਪੜੇ ਪਹਿਨੀ ਅਤੇ ਜ਼ੰਜੀਰਾਂ ਵਿੱਚ ਜਕੜਿਆ ਵਿਖਾਵਾਕਾਰੀ ਸਿੱਖ ਭਾਰਤ ਵਿੱਚ ਸਿੱਖਾਂ ਦੀ ਦਸ਼ਾ ਨੂੰ ਬਿਆਨਦਾ ਹਇਆ

Sikh activists mark India's republic day as Black Day (Dal Khalsa) 7_560x420
ਭਾਰਤ ਦੀ ਸੰਵਿਧਾਨਿਕ ਗੁਲਾਮੀ ਖਿਲਾਫ ਰੋਸ ਪ੍ਰਗਟ ਕਰਦੇ ਸਿੱਖ

26 ਜਨਵਰੀ ਨੂੰ ਕਾਲੇ ਦਿਹਾੜੇ ਵਜੋਂ ਮਨਾਉਦੇ ਸਿੱਖ
26 ਜਨਵਰੀ ਨੂੰ ਕਾਲੇ ਦਿਹਾੜੇ ਵਜੋਂ ਮਨਾਉਦੇ ਸਿੱਖ

 

 

ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਦੇ ਸਿੱਖ ਨੌਜਵਾਨ
ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਦੇ ਸਿੱਖ ਨੌਜਵਾਨ
Sikh activists mark India's republic day as Black Day (Dal Khalsa) - a Sikh child holds a placard during 26 January protests_560x747
ਭਾਰਤੀ ਸੰਵਿਧਾਨ ਵੱਲੋਂ ਪਿੱਛਲੇ 65 ਸਾਲਾਂ ਤੋਂ ਸਿੱਖਾਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਖਿਲਾਫ ਰੋਸ ਪ੍ਰਗਟ ਕਰਦਾ ਸਿੱਖ ਬੱਚਾ

 

Sikh activists mark India's republic day as Black Day (Dal Khalsa)_560x420
26 ਜਨਵਰੀ ਨੂੰ ਸਿੱਖ ਪਛਾਣ ਨੂੰ ਖਤਮ ਕਰਨ ਦੇ ਦਿਨ ਦਾ ਨਾਮ ਦੇ ਕੇ ਰੋਸ ਪ੍ਰਗਟ ਕਰਦੇ ਸਿੱਖ

ਭਾਰਤੀ ਸੰਵਿਧਾਨ ਦੇ ਨਾਮ 'ਤੇ ਪੰਜਾਬ ਕੋਲੋਂ ਖੋਹੇ ਗਏ ਦਰਿਆਈ ਪਾਣੀਆਂ ਖਿਲਾਫ ਰੋਸ ਪ੍ਰਗਟਾਉਦਾ ਸਿੱਖ
ਭਾਰਤੀ ਸੰਵਿਧਾਨ ਦੇ ਨਾਮ ‘ਤੇ ਪੰਜਾਬ ਕੋਲੋਂ ਖੋਹੇ ਗਏ ਦਰਿਆਈ ਪਾਣੀਆਂ ਖਿਲਾਫ ਰੋਸ ਪ੍ਰਗਟਾਉਦਾ ਸਿੱਖ

 

 

 

 

26 ਜਨਵਰੀ ਦੇ ਦਿਨ 'ਤੇ ਰੋਸ ਪ੍ਰਗਟ ਕਰਦਾ ਇੱਕ ਬੁਜ਼ਰਗ ਸਿੱਖ ਬਾਪੂ
26 ਜਨਵਰੀ ਦੇ ਦਿਨ ‘ਤੇ ਰੋਸ ਪ੍ਰਗਟ ਕਰਦਾ ਇੱਕ ਬੁਜ਼ਰਗ ਸਿੱਖ ਬਾਪੂ
Sikh activists mark India's republic day as Black Day (Dal Khalsa) 10_560x420
ਭਾਰਤੀ ਸੰਵਿਧਾਨ ਵੱਲੋਂ ਸਿੱਖਾਂ ਦੀ ਵੱਖਰੀ ਪਛਾਣ ਤੋਂ ਮੁਨਕਰ ਹੋਣ ਦੇ ਦੁੱਖ ਵਜੋਂ 26 ਜਨਵਰੀ ਨੂੰ ਕਾਲੇ ਦਿਹਾੜੇ ਵਜੋਂ ਮਨਾਉਦੇ ਸਿੱਖ

Sikh activists mark India's republic day as Black Day_560x338
ਤਰਨਤਾਰਨ ਵਿੱਚ ਸਿੱਖ ਜੱਥੇਬੰਦੀ ਦੇ ਮੈਂਬਰਾਂ ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: