ਨਿਊਯਾਰਕ: ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਪੁਲਿਸ ਮਹਿਕਮੇ ਵਿਚ ਪਹਿਲੀ ਦਸਤਾਰਧਾਰੀ ਸਿੱਖ ਬੀਬੀ ਪੁਲਿਸ ਅਧਿਕਾਰੀ ਵਜੋਂ ਸ਼ਾਮਿਲ ਹੋਈ ਹੈ। ਗੁਰਸੋਚ ਕੌਰ ਨਿਊਯਾਰਕ ਪੁਲਿਸ ਮਹਿਕਮੇ ਵਿਚ ਪਹਿਲੀ ਦਸਤਾਰਧਾਰੀ ਸਿੱਖ ਔਰਤ ਵਜੋਂ ਸ਼ਾਮਿਲ ਹੋਣਗੇ। ਗੁਰਸੋਚ ਕੌਰ ਨੇ ਬੀਤੇ ਹਫਤੇ ਹੀ ਨਿਊ ਯਾਰਕ ਸਿਟੀ ਪੁਲਿਸ ਅਕਾਦਮੀ ਵਿਚੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਇਸ ਸਬੰਧੀ ਸਿੱਖ ਆਫੀਸਰਸ ਐਸੋਸੀਏਸ਼ਨ ਨੇ […]