ਉਤਰਾਖੰਡ: ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਸਿੱਖ ਯਾਤਰੀਆਂ ਦੀਆਂ ਗੱਡੀਆਂ, ਮੋਟਰਸਾਈਕਲਾਂ ਉਤੇ ਲੱਗੇ ਨਿਸ਼ਾਨ ਸਾਹਿਬ ਨੂੰ ਉਤਰਾਖੰਡ ਪੁਲਿਸ ਜ਼ਬਰਨ ਉਤਾਰ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਉਤਰਾਖੰਡ ਦਾ ਇਕ ਪੁਲਿਸ ਅਫਸਰ ਆਪਣੇ ਹੋਰ ਮੁਲਾਜ਼ਮਾਂ ਨਾਲ ਦੋ-ਚੱਕੀਆਂ ਅਤੇ ਚਾਰ-ਚੱਕੀਆਂ ਗੱਡੀਆਂ ਉੱਤੋਂ ਨਿਸ਼ਾਨ ਸਾਹਿਬ ਜ਼ਬਰਨ ਉਤਾਰ ਰਿਹਾ ਹੈ। ਜਦੋਂ ਇਸ […]