ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਪੀਐਚ.ਡੀ. ਕਰ ਰਹੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਵੱਲੋਂ ਆਤਮਹੱਤਿਆ ਕਰਨ ਦੀ ਦੁਖਦਾਇਕ ਘਟਨਾ ਨੇ ਦੇਸ਼ ਦੀ ਸਮਾਜਿਕ ਦਸ਼ਾ ਅਤੇ ਪਰਜਾਤੰਤਰੀ ਢਾਂਚੇ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਘਟਨਾ ਦਾ ਚੋਟੀ ਦੇ ਵਿਦਿਅਕ ਆਦਾਰੇ ਦੇ ਕੈਂਪਸ ਵਿੱਚ ਵਾਪਰਨਾ ਸਵਾਲਾਂ ਨੂੰ ਹੋਰ ਵੀ ਚਿੰਤਾਜਨਕ ਸਰੂਪ ਦਿੰਦਾ ਹੈ। ‘ਕੀ ਅਾਜ਼ਾਦੀ […]