Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Demonetization

Demonetization

31 ਮਾਰਚ 2017 ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨਾਂ ਵਿਚ ਬੰਦ ਹੋ ਚੁੱਕੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਜਾਂਦੇ ਰਹੇ ਸਨ। 31 ਮਾਰਚ 2017 ਤੋਂ ਲੈ ਕੇ 31 ਜੁਲਾਈ 2017 ਤੀਕ ਕੁਲ 30 ਲੱਖ 45 ਹਜਾਰ ਰੁਪਏ ਦੇ ਮੁੱਲ ਵਾਲੇ ਪੁਰਾਣੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਗਏ।
ਏਐਮਆਈੳ ਦੇ ਪ੍ਰਧਾਨ ਅਨੁਸਾਰ 2014 ਤੋਂ ਬਾਅਦ ਇਹਨਾਂ ਉਦਯੋਗਾਂ ਦੇ ਆਮਦਨ ਵਿਚ 70 ਫੀਸਦੀ ਕਮੀ ਆਈ ਹੈ। 2015-2016 ਵਿਚ ਨਵੀਂ ਸਰਕਾਰ ਤੋਂ ਨਵੀਂ ਉਮੀਦਾਂ ਅਤੇ ਉਤਸ਼ਾਹ ਕਾਰਨ ਇਹਨਾਂ ਉਦਯੋਗਾਂ ਵਿਚ ਵਿਕਾਸ ਦੀ ਦਰ ਵੀ ਵਧੀ ਪਰ ਅਗਲੇ ਸਾਲ ਨੋਟਬੰਦੀ ਕਾਰਨ ਇਹ ਵਿਕਾਸ ਦੀ ਦਰ ਵਧੀ ਪਰ ਅਗਲੇ ਸਾਲ ਨੋਟਬੰਦੀ ਕਾਰਨ ਇਹ ਇਹ ਵਿਕਾਸ ਪਿੱਛੇ ਵੱਲ੍ਹ ਜਾਣ ਲੱਗਾ। ਜੀ ਐਸ ਟੀ ਲਾਗੂ ਹੋਣ ਤੇ ਸਰਕਾਰੀ ਦੇਣਦਾਰੀਆਂ ਅਤੇ ਔਖੇ ਤਰੀਕਿਆਂ ਕਾਰਨ ਅਗਲੇ ਤਿੰਨ ਸਾਲਾਂ ਵਿਚ ਇਹਨਾਂ ਉਦਯੋਗਾਂ ਦੀ ਹਾਲਤ ਬੁਰੀ ਹੋ ਗਈ

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।