ਅੰਮ੍ਰਿਤਸਰ: ਸਿੱਖੀ ਦਾ ਪ੍ਰਚਾਰ ਕਰਨ ਹਿੱਤ ਹੋਂਦ ਵਿੱਚ ਲਿਆਂਦੀ ਗਈ ਸੰਸਥਾ ਚੀਫ ਖਾਲਸਾ ਦੀਵਾਨ ਨੇ ਜਨਰਲ ਅਜਲਾਸ ਦੌਰਾਨ ਅਨੰਦ ਸਾਹਿਬ ਦੇ ਪਾਠ ਨੂੰ ਚਾਰ ਪਉੜੀਆਂ ਪੜਨ ਉਪਰੰਤ ਰੋਕ ਦਿੱਤਾ ਗਿਆ। ਅਜਲਾਸ ਮੁੜ ਜਾਰੀ ਰੱਖਿਆ ਗਿਆ ਤੇ ਫਿਰ ਸਮਾਪਤੀ ਤੇ ਦੂਸਰੀ ਵਾਰ ਅਨੰਦ ਸਾਹਿਬ ਦੇ ਪਾਠ ਦੀਆਂ ਪੰਜ ਪਉੜੀਆਂ ਪੜ੍ਹਕੇ ਅਰਦਾਸ ਕੀਤੀ ਗਈ।ਬਾਅਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ […]