ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 26 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਕਮੇਟੀ ਦੇ ਮੌਜੂਦਾ ਪੰਜੇ ਅਹੁਦੇਦਾਰਾਂ ਸਣੇ 18 ਮੌਜੂਦਾ ਕਮੇਟੀ ਮੈਂਬਰਾਂ ਦੇ ਨਾਂ ਸ਼ਾਮਿਲ ਹਨ।

- ਗ੍ਰੇਟਰ ਕੈਲਾਸ ਵਾਰਡ ਤੋਂ ਮਨਜੀਤ ਸਿੰਘ ਜੀ.ਕੇ.
- ਪੰਜਾਬੀ ਬਾਗ ਤੋਂ ਮਨਜਿੰਦਰ ਸਿੰਘ ਸਿਰਸਾ
- ਪੀਤਮਪੁਰਾ ਤੋਂ ਮਹਿੰਦਰ ਪਾਲ ਸਿੰਘ ਚੱਢਾ
- ਤ੍ਰੀ-ਨਗਰ ਤੋਂ ਸਤਪਾਲ ਸਿੰਘ
- ਫਤਹਿ ਨਗਰ ਵਾਰਡ ਤੋਂ ਅਮਰਜੀਤ ਸਿੰਘ
- ਹਰੀ ਨਗਰ ਵਾਰਡ ਤੋਂ ਅਵਤਾਰ ਸਿੰਘ ਹਿਤ
- ਸ਼ਿਵ ਨਗਰ ਤੋਂ ਓਂਕਾਰ ਸਿੰਘ ਥਾਪਰ
- ਕਾਲਕਾ ਜੀ ਤੋਂ ਹਰਮੀਤ ਸਿੰਘ ਕਾਲਕਾ
- ਸਰੂਪ ਨਗਰ ਤੋਂ ਰਵਿੰਦਰ ਸਿੰਘ ਖੁਰਾਣਾ
- ਮਾਡਨ ਟਾਉਨ ਤੋਂ ਕੈਪਟਨ ਇੰਦਰਪ੍ਰੀਤ ਸਿੰਘ
- ਸ਼ਕਤੀ ਨਗਰ ਤੋਂ ਹਰਵਿੰਦਰ ਸਿੰਘ ਕੇ.ਪੀ.
- ਦੇਵ ਨਗਰ ਤੋਂ ਪਰਮਜੀਤ ਸਿੰਘ ਰਾਣਾ
- ਰਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਢੋਕ
- ਰਮੇਸ਼ ਨਗਰ ਤੋਂ ਤਨਵੰਤ ਸਿੰਘ
- ਉਤਮ ਨਗਰ ਤੋਂ ਗੁਰਮੀਤ ਸਿੰਘ ਮੀਤਾ
- ਸਫ਼ਦਰਜੰਗ ਐਨਕਲੇਵ ਤੋਂ ਕੁਲਦੀਪ ਸਿੰਘ ਸਾਹਨੀ
- ਨਵੀਂਨ ਸ਼ਾਹਦਰਾ ਤੋਂ ਕੁਲਵੰਤ ਸਿੰਘ ਬਾਠ
- ਖੁਰੇਜ਼ੀ ਖਾਸ਼ ਤੋਂ ਜਤਿੰਦਰ ਪਾਲ ਸਿੰਘ ਗੋਲਡੀ
- ਜੰਗਪੁਰਾ ਵਾਰਡ ਤੋਂ ਕੁਲਦੀਪ ਸਿੰਘ ਭੋਗਲ
- ਰਾਜੌਰੀ ਗਾਰਡਨ ਤੋਂ ਹਰਮਨਜੀਤ ਸਿੰਘ
- ਵਿਸ਼ਨੂੰ ਗਾਰਡਨ ਤੋਂ ਮਨਜੀਤ ਸਿੰਘ ਓਲਖ
- ਸ਼ਾਮ ਨਗਰ ਤੋਂ ਹਰਜੀਤ ਸਿੰਘ ਪੱਪਾ
- ਤਿਲਕ ਨਗਰ ਤੋਂ ਦਲਜੀਤ ਸਿੰਘ ਸਰਨਾ
- ਜਨਕਪੁਰੀ ਤੋਂ ਇਕਬਾਲ ਸਿੰਘ ਸ਼ੇਰਾ
- ਮਾਲਵੀਅ ਨਗਰ ਤੋਂ ਓਂਕਾਰ ਸਿੰਘ ਰਾਜਾ
- ਗੀਤਾ ਕਾਲੋਨੀ ਤੋਂ ਹਰਿੰਦਰ ਪਾਲ ਸਿੰਘ ਦੇ ਨਾਂ ਸ਼ਾਮਿਲ ਹਨ
ਇਹ ਵੀ ਪੜ੍ਹੋ:
ਵੋਟਾਂ ਪੈਣ ਦਾ ਸਮਾਂ ਖਤਮ ਹੁੰਦੇ ਹੀ ਜੀ.ਕੇ. ਨੇ ਡੇਰਾ ਸਿਰਸਾ ਮੁੱਖੀ ਨੂੰ ਢਕੋਸਲੇਬਾਜ਼ ਅਖੌਤੀ ਸਾਧ ਦੱਸਿਆ …